ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਭੰਗੀ ਸਰੂਪੋ ਬੰਗੀ ਅਨੁਪੇ ॥੧੪੭ ॥ ਨਾਮ ਤੇ ਰੂਪ ਤੋਂ ਰਹਿਤ ਹੋਣ ਵਾਲੇ ਨੂੰ ਤਿੰਨਾਂ ਦੇ mਸਕ ਤੇ ਤਿੰਨਾਂ ਦੇ ਉਤਪੱਤ ਕਰਨ ਵਾਲੇ ਨੂੰ, ਨਾਂ ਨਾਸ ਹੋਣ ਤੋਂ ਵਾਲੇ ਸਰੂਪ ਵਾਲੇ ਨੂੰ ਸਾਰਿਆਂ ਦੇ ਪੱਖੀ ਤੇ ਉਪਮਾਂ ਤੋਂ ਲੈ ਰਹਿਤ ਨੂੰ ਨਮਸਕਾਰ ਹੈ) || ੧੪੭ ! ਨ ਪੋਤੇ ਨ ਪੁਤੈ ਨ ਸਕੈ ਨ ਮਿਤੈ ॥ ਨ ਤਾਤੇ ਨ ਮਾਤੈ ॥ ਨ ਜਾਤੈ ਨ ਪਾਤੈ ॥੧੪੮॥ (ਜਿਸਦਾ) ਨ ਘੋੜਾ ਹੈ। ਨਾ ਪੂਤ ਹੈ। ਨਾਸ਼ਤ ਹੈ। ਨਾ ਮੱਤ ਹੈ । ਨਾ ਪਤਾ ਹੈ । ਨਾ ਮਾਤਾ ਹੈ । ਨਾ। ਜਾਤਿ ਹੈ । ਨਾ ਬਿਰਾਦਰੀ ਹੈ ॥੧੪੮ - ਨੂੰ ਸਾਕੇ ਸਰੀਕ ਹੈਂ ॥ ਅਮਿਤੋ ਅਮੀਕ ਹੈਂ ॥ ਸਦੈਵੀ ਪ੍ਰਭਾ ਹੈਂ ॥ ਅਜੈ ਹੈਂ ਅਚਾ ਹੈਂ ॥੧੪੯ ॥ ਸਰੀਕ=ਹੱਸਾ ਵੰਡਨ ਵਾਲਾ। ਅਮੀਕ=ਡੂੰਘਾ । ਜੈ=ਜਿੱਤਨ | ਜਾ=ਜਨਮ॥ (ਜੋ ਸਾਕ ਤੇ ਸ਼ਰੀਰਕ ਤੋਂ ਰਹਿਤ ਹੈ । ਅਮਿੱਤ ਅਤੇ ਤੂੰਘਾ ਹੈ । ਨਿੱਤ ਹੀ ਸੋਭਾ ਰੂਪ ਹੈ ਜਿੱਤਿਆ ਨਹੀਂ ਜਾਂਦਾ ਹੈ ਨੂੰ ਅਤੇ ਜੰਮਦਾ ਨਹੀਂ ਹੈ : ੧੪੯ ॥ ਤੋਂ ਭਗਵਤੀ ਛੰਦ ॥ਤੁ ਪ੍ਰਸਾਦਿ ॥ ਕਿ ਜਾਹਰ ਜਹੁਰ ਹੈਂ ॥ ਕਿ ਹਾਜਰ ਹਜੂਰ ਹੈਂ ॥ ਹਮੇਸੁਲ ਸਲਾਮ ਹੈਂ ॥