ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਜਾਪੁ ਸਾਹਿਬ (੬੪) AWWWWWYAMA WAVAMAAW WAWAWA ਸਰਬੰ ਜੁਗਤਾ ॥ ਸਰਬ ਮੁਕਤਾ ੧੪੪ ॥ ਸਾਰੇ ਕਰਮਾਂ ਵਿਚ ਹੈ। ਸਾਰੇ ਧਰਮ ਵਿਚ ਹੈ। ਸਭ ਨੂੰ ਨਾਲ ਜੁੜਿਆ ਹੈ। ਸਭ ਤੋਂ ਮੁਕਤ [ਅਜਾਦ ਹੈ ॥੧੪੪॥ ਰਸਾਵਲ ਛੰਦ ॥ ਤੂ ਪ੍ਰਸਾਦਿ ॥ - ਨਮੋਨਰਕ ਨਾਸੇ ॥ ਸਦੈਵੀ ਪ੍ਰਕਾਸੇ ॥ ਅਨੰਰੀ ਸਰੂਪੇ ॥ ਅਭੰਗੰ ਬਿਭੂਤੇ ॥੧੪੫ ॥ ਨਰਕ ਨਾਸ ਕਰਨ ਵਾਲੇ ਨੂੰ । ਸਦਾ ਪ੍ਰਕਾਸ਼ ਕਰਨ ਛੋ ਵਾਲੇ ਨੂੰ । ਦੇਹ ਤੋਂ ਰਹਿਤ ਸਰੂਪ ਵਾਲੇ ਨੂੰi (ਅਤੇ) ਨਾਸ ਤੋਂ ਝੋ ਰਹਿਤ ਸੰਪਦਾ ਵਾਲੇ ਨੂੰ ਨਮਸਕਾਰ ਹੈ*॥੧੪੫ ॥ ਪ੍ਰਮਾਥੰ ਪ੍ਰਮਾਥੇ ॥ ਸਦਾ ਸਰਬ ਸਾਬੋ ॥ ਅਗਾਧਿ ਸਰਪੇ॥ ਨਿਰਬਾਧਿ ਬਿਭੂਤੇ ॥੧੪੬॥ ਨੂੰ ਪ੍ਰਮਾਥੈ=ਦੁਖ ਦੇਣ ਵਾਲਿਆਂ । ਪ੍ਰਮਾਥੇ=ਨਾਸ ਕਰਨ · ਵਾਲਾ॥ ਨਿਰਬਾਧਿ=ਧ=ਪੀੜਾ ਦੁਖ ਤੋਂ ਰਹਿਤ ਨੂੰ ਦੁਖ ਦੇਨ ਵਾਲਿਆਂ ਦੇ ਨਾਸ ਕਰਨ ਵਾਲੇ ਨੂੰ । ਸਦਾ ਨੂੰ ਹੀ ਸਭ ਦੇ ਸਾਥੀ ਨੂੰ। ਅਗਾਧ ਸਰੂਪ ਵਾਲੇ ਨੂੰ। ਦੁਖ ਤੋਂ ਨੂੰ ਰਹਿਤ ਬਿਭੂਤੀ ਵਾਲੇ ਨੂੰ ਨਮਸਕਾਰ ਹੈ (ਭਾਵ-ਮਾਸਿਕ ਬਿਭੂਤੀ ਦੁਖਦਾਈ ਹੈ, ਪਰ ਨਿਰੰਕਾਰੀ ਬਿਭੂਤੀ ਦੂਖ ਤੋਂ ਰਹਿਤ ਹੈ) ॥੧੪੬॥ | ਅਨੰਗੀ ਅਨਾਮੇ ॥ ਤ੍ਰਿਭੰਗੀ ਤਿਕਾਮੇ ॥ ਝੂ *ਇਹ 'ਨਮੋ ਦੇ ਸਾਰੇ ਛੰਦ