ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਸੰਕਟ ਮੋਚਨ ਸ਼ਬਦ ਅਜ ਕਲ ਦੇ ਸੰਕਟ ਦੇ ਸਮੇਂ ਲਈ ਇਨ੍ਹਾਂ ੧੦੮ ਸ਼ਬਦਾਂ ਦਾ ਪਾਠ (੧ ਮਾਲਾ) ਕਰਨ ਨਾਲ ਵਾਹਿਗੁਰੂ ਦੀ ਮੇਹਰ ਹੁੰਦੀ ਹੈ | ਧਨ ਦੌਲਤ ਇਸਤ੍ਰੀ, ਪੁਤ੍ਰ , ਸੁਖ, ਤਰੱਕੀ, ਮਾਨ, ਰਾਜ ਦਰਬਾਰੋਂ ਮਾਨ ਵਡਿਆਈ ਪ੍ਰਾਪਤ ਹੁੰਦੀ ਹੈ। ਵਪਾਰ ਵਿਚ ਵਾਧਾ ਹੁੰਦਾ ਹੈ, ਦੁਖ ਤਕਲੀਫ ਮੁਕੱਦਮੇ ਬੰਧਨ ਆਦਿ ਤੋਂ ਮੁਕਤੀ ਹੁੰਦੀ ਹੈ | (ਇਹ ਸ਼ਬਦ ਇਕ ਤਿਆਗੀ ਮਹਾਤਮਾਂ ਦੀ ਕ੍ਰਿਪਾ ਨਾਲ ਪ੍ਰਾਪਤ ਹੋਏ ਹਨ, ਜੋ ਸਰਬ ਦੇ ਲਾਭ ਹਿਤ ਪ੍ਰਕਾਸ਼ਤ ਕਰ ਦਿਤੇ ਹਨ, ਭੇਟਾ ੧॥) ਪੁਸਤਕ ਮੰਗਾਉਣ ਦਾ ਪਤਾ ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਪੁਸਤਕਾਂ ਵਾਲੇ, ਬਜ਼ਾਰ ਮਾਈ ਸੇਵਾਂ, ਅਮ੍ਰਿਤਸਰ