ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ

ਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਪੰਜਾਬੀ ਵਿੱਚ ਇਸ ਦਾ ਨਾਮ‘ਕਾਰ ਹੈ, ਅਤੇ ਇਸ ਦਾ ਰਿਬ ‘ਕੇਵਲ’ ਹੈ । ਕਿਉਂਕਿ ਵਯਾਕਰਣ ਵੇਤਿਆਂ ਦਾ ਨਿਯਮ ਹੈ ਰੇ ਗੁਹਣੇ ਕੇਵਲ ਗੁਹਣੇ (ਗੁਰੂ ਗ੍ਰੰਥ ਕੋਸ਼} · ਅਰਥ-ਵਾਹਿਗੁਰੂ ਕੇਵਲ ਇੱਕ ਹੈ, ਸਤਿ ਨਾਮੁ (ਉਸ ਦਾ) ਨਾਮ ਹੈ, ਉਹ ਸਭ ਦਾ) ਕਰਤਾ ਤੇ ਪੁਰਖ ਰੂਪ ਹੈ ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ ਅਕਾਲ ਉਸ ਦਾ ਸਰੂਪ ਹੈ, ਜੁਨੀ ਤੋਂ ਪੈਦਾ ਵ, ਹੋਯਾ ਸੁਤੇ ਪ੍ਰਕਾਸ਼ ਹੈ (ਇਸਤਰਾਂ ਦਾ ਵਾਹਿਗੁਰੂ ਸ੍ਰੀ ਗੁਰੂ ਜੋ ਕ੍ਰਿਪਾ ਨਾਲ (ਮਿਲਦਾ ਹੈ । ਪ੍ਰਸ਼ਨ-ਸਤਿਗੁਰੂ ਜੀ ! ਗੁਰੂ ਜੀਦੀ ਰੂਪਾ ਕਿਵੇਂ ਹੋ ਸਕਦੀ ਹੈ ? ਉੱਤਰ- ਹੇ ਪੁਰਖਾ ! ਕ੍ਰਿਪਾ ਦਾ ਸਾਧਨ ਹੈ : ‘ਜਪੁ’ ? ‘ਜਪੁ ਨੂੰ ਜਪਿਆ ਜਾਏ, ਤਾਂ ਗੁਰੂ ਦੀ ਕ੍ਰਿਪਾ ਹੁੰਦੀ ਹੈ, ਮੜਬ 3 ਮਨ ਕਰਕੇ ਸਿਮਰਨ ਕੀਤਾ ਜਾਏ ਤਾਂ ਮੇਹਰ ਹੁੰਦੀ ਹੈ | ਪ੍ਰਸ਼ਨ-ਸਤਿਗੁਰੂ ਜੀ ! ਸਿਮਰਨ ਕਰਨ ਲੱਗਿਆਂ, ਮਨ ਵਿੱਚ qਆਨ ਕਿਸ ਦਾ ਕਰਨਾ ਲੋੜੀਏ ? ਕਿਉਂਕਿ “ਧੇਯ’ ਤੋਂ ਬਿਨਾ ਮਨ ਦਾ ਟਿਕਨਾ ਅਸੰਭਵ ਪ੍ਰਤੀਤ ਹੁੰਦਾ ਹੈ, ਅਤੇ ਮਨ ਟਿਕੇ ਤੋਂ ਬਿਨਾਂ ਆਨ ਹੀ ਕੀ ਹੈ ? ਉੱਤਰ: ਇਸ ਜਪੁ ਪਦ ਤੋਂ ਦੱਸਿਆ ਹੈ-ਅੱਗੇ ‘ਜਪੁ’ ਨਾਮ ਦੀ ਬਾਣੀ ਰੰਭ ਹੁੰਦੀ ਹੈ । ਇਸ‘ਜਪੁ’ਨਾਲ ਆਦਰਸੂ ਚਕ'ਜੀ' (ਦੇਖੋ ਸਫਾ ਖੇਤੇ