ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( ੫੬) ਕਿੰਨੇ (ਹੀ ਤੇਰੇ ਦਰ ਤੇ) ਰਾਗ [ਪਰੀ] ਰਾਗਨੀਆਂ ਸਮੇਤ (ਖੜੋਤੇ) ਕਹੇ ਜਾਂਦੇ ਹਨ, ਅਤੇ ਕਿੰਨੇ (ਹੀ ਵਾਲੇ ਹਨ। ਗਾਵਹਿ ਤੁਹਨੋ ਪਉਣੁ ਪਾਣੀ ਗਾਵੈ ਰਾਜਾ ਉਨ੍ਹਾਂ ਨੂੰ) ਗਾਉਣ ਬੈਸੰਤਰੁ॥ ਧਰਮੁ ਦੁਆਰੇ॥ ॥ ਪੌਣ, ਪਾਣੀ ਤੇ ਅੱਗ (ਆਦਿਕ ਤੱਤ ਭੀ) ਤੈਨੂੰ ਗਾਉਂਦੇ ਹਨ, (ਅਤੇ ਤੇਰੇ) ਦਰਬਾਰ ਅੱਗੇ (ਖੜੋਤਾ) ਧਰਮ ਰਾਜਾ (ਭੀ ਤੈਨੂੰ) ਗਾਉਂਦਾ ਹੈ। ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ॥ ਲਿਖਿ ਲਿਖਿ ਧਰਮੁ ਵੀਚਾਰੇ॥ (ਜੋ ਜੀਵਾਂ ਦੇ ਕਰਮਾਂ ਨੂੰ) ਲਿਖਣਾ ਜਾਣਦੇ ਹਨ, ਅਤੇ ਜਿਨ੍ਹਾਂ ਦੀ ਲਿਖੀ ਲਿਖਤ (ਅਨੁਸਾਰ) ਧਰਮ ਰਾਜਾ ਜੀਵਾਂ ਦੇ ਪੁੰਨ ਪਾਪਾਂ ਦੀ) ਵੀਚਾਰ ਕਰਦਾ ਹੈ, (ਉਹ) ਚਿਤ੍ਰ ਗੁਪਤ (ਭੀ ਤੈਨੂੰ ਗਾਉਂਦੇ ਹਨ। ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦ ਸਵਾਰੇ॥ (ਜੋ) ਸਦਾ (ਹੀ ਤੇਰੇ) ਸਵਾਰੇ (ਧੋਏ) ਸੋਭਾ ਪਾ ਰਹੇ ਹਨ (ਉਹ) [ਈਸਰੁ] ਸ਼ਿਵਜੀ, ਬ੍ਰਹਮਾ ਤੇ ਦੇਵੀ (ਆਦਿਕ ਪੰਜੇ* ਈਸਰ ਭੀ ਤੈਨੂੰ) ਗਾਉਂਦੇ ਹਨ।
- ਵੇਦਾਂਤ ਗ੍ਰੰਥਾਂ ਵਿਚ ਪੰਜ ਈਸਰ-ਸੂਰਜ, ਵਿਸ਼ਨੂ, ਸ਼ਿਵ
ਦੇਵੀ ਤੇ ਗਣੇਸ਼' ਲਿਖੇ ਹਨ।