ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/622

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

to ਆਸਾ ਦੀ ਵਾਰ ਸਟੀਕ ਪਉੜੀ ॥ ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋਚੁਣਿ ਕਢੀਐ॥ ਸਭ ਕੋਈ(ਵਾਹਿਗੁਰੂ ਨੂੰ) ਆਪਣਾ ਆਖਦਾ ਹੈ, ਜਿਸਨੇ ਨਹੀਂ (ਕਿਹਾ) ਉਸਨੂੰ ਚੁਣਕੇ(ਕੋਈ ਵੱਖਰਾ) ਕਢੇ ? ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥ (ਜੋ) ਆਪੋ ਆਪਣਾ ਕੀਤਾ (ਹੈ, ਉਸ ਕਰਮ ਦਾ ਆਪੇ ਹੀ ਲੇਖਾ[ਸੋਢੀਐ ਭਰਨਾ ਹੈ, ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਡੀਐ॥ ਜਦ ਇਸ ਜਗਤ ਵਿਚ ਰਹਣਾ ਹੀ ਨਹੀਂ, ਤਾਂ ਕਿਸ ਵਾਸਤੇ ਹੰਕਾਰ ਕਰਕੇ ਫਿਰਣਾ ਹੈ ? ਮੰਦਾ ਕਿਸੈ ਨ ਆਖੀਐ ਪੜਿਅਖਰੁ ਏਹੋਬੁਝੀਐ॥ ਕਿਸੇ ਨੂੰ ਭੀ ਬੁਰਾ ਨਾ ਆਖੋ, [ਅਖਰੁ] ਵਿਸ਼ਾ ਪੜਕੇ ਏਹੋ ਸਮਝਣਾ ਚਾਹੀਦਾ ਹੈ। ਮੂਰਖੈ ਨਾਲਿ ਨ ਲੁਝੀਐ ॥੧੯॥ (ਅਤੇ) ਮੂਰਖ ਦੇ ਨਾਲ ਝਗੜਾ ਕਰਨਾ ਚੰਗਾ ਨਹੀਂ ਹੈ॥੧੬॥ ਸਲੋਕੁ ੧ ॥ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਸਤਿਗੁਰੂ ਜੀ(ਆਖ਼ਦੇਹਨ) ਫਿੱਕੇ (ਬਚਨ)ਦੇ ਬੋਲਿਆਂ (ਕੈਹਰ