ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/623

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਜ਼ਾਦੀ ਵਾਰ ਸਟੀਫ ਫਿਕੋ ਫਿਕਾ ਸਦੀਐ ਫਿਕੋ ਫਿਕੀ ਸੋਇ॥ ਫਿੱਕੇ (ਬੋਲਣ ਵਾਲੇ ਦਾ) ਨਾਮ ‘ਫਿੱਕਾ ਪੈ ਜਾਂਦਾ ਹੈ ਬੜੇ ਫਿੱਕੇ ਦੀ ਫਿੱਕੀ ਸੋਭਾ [ਬਦਨਾਮੀ] (ਹੁੰਦੀ ਹੈ)। ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿੱਕਾ (ਪੁਰਸ਼) ਦਰਗਾਹੋਂ ਧੱਕਿਆ ਜਾਂਦਾ ਹੈ, ਅਤੇ ਫਿੱਕੇ ਦੇ ਮੂੰਹ ਉਤੇ ਥੁੱਕਾਂ ਪੈਂਦੀਆਂ ਹਨ। ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥ (ਜੋ) ਫਿੱਕਾ ਬੋਲਦਾ ਹੈ, (ਉਹ) ਮੂਰਖ ਜੁੱਤੀਆਂ ਦੀ ਸਜਾ ਲੈਂਦਾ ਹੈ॥ ੧ ॥ ਮ: ੧ ॥ ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ (ਜੋ) ਦਿਲੋਂ ਝੂਠੇ ਹਨ, ਅਤੇ ਬਾਹਰੋਂ [ਪੈਜ] ਬਿਜੇਤ ਵਾਸਤੇ ਦੁਨੀਆਂ ਅੰਦਰ ਫੈਲ ਪ੍ਰੇਮੀ ਭਗਤ ਬਣਦੇ ਹਨ)। ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀਮੈਲੁ॥ ਜੇ (ਉਹ) ਅਠਾਠ ਤੀਰਥਾਂ ਵਿਚ ਭੀ ਨਾਉਣ (ਤਾਂ ਭੀ ਉਨ੍ਹਾਂ ਦੀ ਇਸ ਕਰਮ ਰੂਪ ਪਾਪ ਦੀ) ਮੈਲ ਨਹੀਂ ਲਹੇਗੀ । ਜਿਨਪਟੁਅੰਦਰਿਬਾਹਰਿ ਗੁਦੜੁ ਤੇ ਭਲੇ ਸੰਸਾਰਿ॥ ਜਿਨਾਂ ਦੇ ਅੰਦਰ ਪੱਟ ਹੈ, ਅਤੇ ਬਾਹਰੋਂ ਗੁੱਦੜ (ਵਰਗੇ ਬਣੇ ਹੋਏ ਹਨ) ਸੰਸਾਰ ਵਿਚ ਉਹ ਭਲੇ ਹਨ। (ਕਿਉਂਕਿ ਤਿਨ ਨੇਹੁ ਲਗਾ ਰਬ ਸੇਤੀ ਦੇਖਨੇ ਵੀਚਾਰਿ ॥