ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/624

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

२ ਆਸਾ ਦੀ ਵਾਰ ਸਟੀ ਉਨਾਂ ਦਾ ਪ੍ਰੇਮ ਰੱਬ ਨਾਲ ਲੱਗਾ ਹੈ, ਅਤੇ (ਹਰ ਵੇਲੇ) ਦਰਸਨ (ਕਰਨ ਦੇ ਵੀਚਾਰ ਵਿਚ (ਰਹਿੰਦੇ ਹਨ)। ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ॥ (ਉਹ) ਪ੍ਰੇਮ ਵਿਚ ਹੱਸਦੇ ਹਨ, ਪ੍ਰੇਮ ਵਿਚ ਰੋਂਦੇ ਹਨ, ਅਤੇ ਚੁਪ ਭੀ ਕਰ ਜਾਂਦੇ ਹਨ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ॥ ਸਚੇ ਨਾਹ] ਪਤੀ ਤੋਂ ਬਿਨਾਂ (ਹੋਰ) ਕਿਸੇ ਦੀ ਉਨ੍ਹਾਂ ਨੂੰ ਕੁਝ) ਪਰਵਾਹ ਨਹੀਂ ਹੈ। ਦਰਿਵਾਟਉਪਰਿ ਖਰਚੁ ਮੰਗਾਜਬੈ ਦੇਇਤ ਖਾਹਿ॥ (ਸਤਸੰਗ ਰੂਪ) ਦਰ ਤੋਂ (ਸੰਸਾਰ ਦੀ [ਵਾਟ ਮੁਸਾਫਰੀ ਦਾ (ਨਾਮ ਰੂਪ ਖਰਚ ਮੰਗਦੇ ਹਨ), ਜਦੋਂ (ਵਾਹਿਗੁਰੂ) ਦੇਂਦਾ ਹੈ ਤਾਂ ਖਾਂਦੇ ਹਨ, (ਅਰਥਾਤ ਸਤਿਸੰਗ ਵਿਚ ਬੈਠੇ ਹੋਏ ਨਾਮ ਜਪਦੇ ਹਨ, ਅਤੇ ਵਾਹਿਗੁਰੂ ਦਾ ਭਰੋਸਾ ਰਖਦੇ ਹਨ)। ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾ ਮੇਲੁ॥ ਇਕੋ ਦਰਬਾਰ [ਪਾਤਸ਼ਾਹ] ਹੈ, (ਜਿਸਦੀ) ਇਕੋ ਕਲਮ (ਨੇ ਜੀਵਾਂ ਦੇ ਆਪੋ ਆਪਣੇ ਕਰਮਾਂ ਦੇ ਅਨੁਸਾਰ ਸੁਖ-ਦੁਖ ਲਿਖਿਆ ਹੈ, ਇਸ ਗੱਲ ਨੂੰ ਜਾਣਦੇ ਹੋਏ ਭੀ ਜੋ ਪੁਰਸ਼) [ਹਮਾ ਤੁਮਾ] ਮੈਂ ਤੂੰ ਵਿਚ ਲੱਗੇ ਹੋਏ ਹਨ | ਦਰਿ ਲਏ ਲੇਖਾਪੀੜਿ ਛੁਟੈ ਨਾਨਕਾ ਜਿਉ ਤੇਲੁ॥੨॥ ਨਾਨਕ ਜਿਵੇਂ (ਫ਼ਿਲਾਂ ਨੂੰ ਕੋਹਲ ਵਿਚ) ਪੀੜੀਏ