ਪੰਨਾ:ਪ੍ਰੀਤਮ ਛੋਹ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਨੀ

ਮਿਲਦੇ ਯਾਰ ਵਿਛੋੜਦੀ,
ਹੋਨੀ ਦੇ ਕਰਤਬੁ।

ਸਿਕ ਸਿਕ ਜੋ ਸਿਕ ਲ੍ਹਾਂਵਦੇ,
ਆ ਮਿਲ ਬੈਠਨ ਝਬੁ॥

ਅਖਾਂ ਮੂਲ ਨਾਂ ਝਮਕਦੇ,
ਦੀਦ ਵੇਖਨ ਦਾ ਲਬੁ।

ਵਾਂਗੂ ਬਾਜ, ਪੰਖੇਰੂਆਂ
ਸਹਿਜੇ ਲੈਂਦੀ ਦਬੁ॥

੮੬