ਪੰਨਾ:ਪ੍ਰੀਤ ਕਹਾਣੀਆਂ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਵੇਗਾ, ਤੇ, ਬਾਦਸ਼ਾਹ ਸਲਾਮਤ ਆਪ ਉਸ ਰਸਮ ਵਿਚ ਸ਼ਾਮਲ ਹੋਣਗੇ।"
ਨੀਲਮ ਦੀਆਂ ਅਖਾਂ ਚੋਂ ਖੁਸ਼ੀ ਭਰੇ ਅਥਰੂ ਨਿਕਲ ਆਏ,ਤੇ ਉਸਨੇ ਆਪਣੀਆਂ ਹੁਸੀਨ ਬਾਹਾਂ ਆਪਣੇ ਪ੍ਰੇਮੀ ਦੇ ਗਲ ਦੁਆਲੇ ਖਿਲਾਰ ਦਿਤੀਆ।

-੧੩੦-