ਪੰਨਾ:ਪ੍ਰੇਮਸਾਗਰ.pdf/188

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧ੍ਯਾਇ ੪੮

੧੮੭


ਦਰਸ਼ਨ ਦੀਆ ਮਹਾਰਾਜ ਇਤਨਾ ਬਚਨ ਊਧਵ ਜੀ ਕੇ ਮੁਖ ਜੇ ਨਿਕਲਤੇ ਹੀ॥

ਚੋਂ: ਗੋਪੀ ਤਬੈ ਕਹੈਂ ਬਤਰਾਇ॥ ਸੁਨੀ ਬਾਤ ਸਬ ਰਹੈਂ

ਅਰ ਗਾਇ॥ ਗ੍ਯਾਨ ਯੋਗ ਬੁਧਿ ਹਮੈਂ ਸੁਨਾਵੈ ॥

ਗ੍ਯਾਨ ਛੋੜ ਆਕਾਸ਼ ਬਤਾਵੈਂ॥ ਜਿਨ ਕੋ ਲੀਲ੍ਹਾ

ਮੇਂ ਮਨ ਰਹੈ॥ ਤਿਨਕੋ ਕੋ ਨਾਰਾਇਣ ਕਹੈ॥ ਬਾਲਕ

ਪਨ ਸੇ ਜਿਨ ਸੁਖ ਦਯੋ॥ ਸੋ ਕ੍ਯੋਂ ਅਲਖ ਅਗੋਚਰ

ਭਯੋ॥ ਜੋ ਸਬ ਗਣ ਯੁਤ ਰੂਪ ਸਰੂਪ॥ ਸੋ ਕ੍ਯੋਂ ਨਿਰ

ਗੁਣ ਹੋਇ ਨਿਰੂਪ ਜੋਤਨ ਮੇਂ ਮ੍ਰਿਯ ਪ੍ਰਿਯ ਹਮਾਰੇ॥

ਤੋ ਕੋ ਸੁਨਿ ਹੈ ਬਚਨ ਤਿਹਾਰੇ॥ ਏਕ ਸਖੀ ਉਠਿ ਕਹੈ

ਬਿਚਾਰਿ॥ ਊਧਵ ਕੀ ਕੀਜੇ ਮਨੁਹਾਰਿ॥ ਇਨ ਸੇ ਸਖੀ

ਕਛੂ ਨਹਿ ਕਹੀਏ॥ ਸੁਨਿ ਕੈ ਬਚਨ ਦੇਖ ਮੁਖ ਰਹੀਏ॥

ਏਕ ਕਹਿਤ ਅਪਰਾਧ ਨ ਯਾ ਕੋ॥ ਯਿਹ ਆਯੋ ਪਠਯੋ

ਕੁਬਿਜਾ ਕੋ॥ ਅਬ ਕੁਬਿਜਾ ਜੋ ਜਾਹਿ ਸਿਖਾਵੈ॥ ਸੋਈ

ਵਾਕੋ ਗਾਯੋ ਗਾਵੈ॥ ਕਬਹੂੰ ਸ੍ਯਾਮ ਕਹੈਂ ਨਹੀਂ ਐਸੀ॥

ਕਹੀ ਆਇ ਬ੍ਰਿਜ ਮੇਂ ਇਤਜੈਸੀ॥ ਐਸੀ ਬਾਤ ਸੁਨੈਕੋ

ਮਾਈ॥ ਉਠਤ ਸੂਲ ਸੁਨ ਸਹੀਨ ਜਾਈ॥ ਕਹਿਤ ਭੋਗ

ਤਜਿ ਜੋਗੁ ਅਰਾਧੋ॥ ਐਸੀ ਕੈਸੇ ਕਹਿ ਹੈਂ ਮਾਧੋ॥

ਜਪ ਤਪ ਸੰਯਮ ਨੇਮ ਅਚਾਰ॥ ਯਿਹ ਸਬ ਬਿਧਨਾ ਕੋ

ਬਿਯੋਹਾਰ॥ ਯੁਗ ਯੁਗ ਜੀਵਹੁ ਕੁਵਰ ਕਨਾਈ॥

ਸੀਸ ਹਮਾਰੇ ਪਰ ਸੁਖਦਾਈ॥ ਅੱਛਤ ਪਤਿ ਬਿਭੂਤਿ