________________
"" :* ਰ ਸ ਲਾਲਊ -West 'ਵੀਜਾ ਭੰਚ ' ੧੮) ਵਰਨ ਆਪਦੇ ਮਾਰੇ ਹੋਏ ਕਾਵਾਂ ਦੇ ਦੁਖ ਕਰਕੇ ਆਪ ਦੇ ਨਾਲ ਯੁਧ ਕਰਨ ਨੂੰ ਤਯਾਰ ਹੋਯਾ ਸੀ॥ ਤਦ ਮੈਂ ਆਖਿਆ ਹੇ ਸੁਮੀ ! ਆਪਨੂੰ ਯੋਗ ਨਹੀਂ ਜੋ ਉਸਦੇ ਉਪਰ ਚੜ੍ਹਾਈ ਕਰੋ ਕਿਉਂ ਜੋ ਓਹ ਬਲਵਾਨ ਹੈ ਅਰ ਅਸੀਂ ਬਲ ਰਹਿਤ ਹਾਂ॥ਕਿਹਾ ਹੈ । ਯਥਾ• ਸੋਰਠਾ ॥ ਸੁਖ ਇਛੂ ਬਲਹੀਨ, ਕਰੇ ਵੇਰ ਨਾਂ ਬਲੀ ਮੈਂ॥ . . | ਦੀਪ ਪਤੰਗਹਿ ਚੀਨ,ਬਲਵੰਤਾ ਨਿਰਬਲ ਤਥਾ ॥੨੮॥ ਇਸ ਲਈ ਆਪ ਉਸਦੇ ਨਾਲ ਭੇਟ ਦੇਕੇ ,ਮੇਲ ਕਰੋ | ਇਸ ਪਰ ਕਿਹਾ ਬੀ ਹੈ। ਯਥਾਦੋਹਰਾ ( ਬਲਵੰਤਾ ਰਿਪੁ ਦੇਖਕੇ ਸਰਬਸ ਦੇ ਕਰ ਮੀਤ ॥ ਰਾਖ ਪਾਣ ਤੂੰ ਆਪਨੇ ਜਾਂਭੇ ਸਬ ਕੁਛ ਜੀਤ ॥ ੧੨੬॥ ਇਸ ਬਾਤ ਨੂੰ ਸੁਣਕੇ ਉਸ ਦੁਰਜਨਾਂ ਕਰਕੇ ਤਪਾਏ ਹੋਏ ਨੇ ਮੈਨੂੰ ਆਪਦਾ ਸਹਾਇਕ ਜਾਨਕੇ ਏਹ ਹਾਲ ਕੀਤਾ ਹੈ, ਸੋ ਮੈਂ ਆਪਦੇ ਚਰਣਾਂ ਦੀ ਸ਼ਰਣ ਹਾਂ ਇਸ ਤੋਂ ਹੋਰ ਅਧਿਕ ਕੀ ਆਖਾਂ ਜਿਤਨਾ ਚਿਰ ਮੈਂ ਚਲਨੇ ਨੂੰ ਸਮਰਥ ਹਾਂ ਆਪ ਨੂੰ ਉਸਦੇ ਮਕਾਨ ਪਰ ਲੈਜਾਕੇ ਸਾਰਿਆਂ ਕਾਵਾਂ ਦਾ ਖੋ ਕਰਾ ਦਿਹਾਂਗਾ । ਇਸ ਬਾਤ ਨੂੰ ਸੁਣਕੇ ਅਰਿ ਮਰਦਨ ਪਿਤਾ ਪਿਤਾਮਾਂ ਦੇ ਮੰਤ੍ਰੀਆਂ ਨਾਲ ਸਲਾਹ ਕਰਨ ਲੱਗਾ। ਉਸਦੇ ਪੰਜ ਮੰਭੀ ਸੇ ਜਿਨ੍ਹਾਂ ਦੇ ਇਹ ਨਾਮ ਹਨ ਰਕਤਾਖਰ ੧, ਕੁਰਾਖੜ ੨, ਦੀਪਭਾਖੜ ੩, ਕੁਨਾਸ ੪, - ਪ੍ਰਕਾਰ ਕਰਨ ੫, ਇਨ੍ਹਾਂ ਸਬਨਾਂ ਵਿਚੋਂ ਪਹਿਲੇ ਰਕਤਾਖੜ ਨੂੰ ਪੁਛਣ ਲੱਗਾ ਹੈ ਮੰਝੀ ! ਏਹ ਦੁਸ਼ਮਨ ਦਾ ਵਜੀਰ ਸਾਡੇ ਹੱਥ · ਆਯਾ ਹੈ ਸੋ ਇਸ ਨਾਲ ਕੀ ਕਰਨਾ ਜੋਗ ਹੈ । ਰਕਤਾਖੜ ਬੋਲਿਆ ਹੈ ਸਾਮੀ ! ਹੁਣ ਕੀ ਸੋਚਦੇ ਹੋ , ਬਿਨਾਂ ਬਿਚਾਰੇ ਇਸਨੂੰ ਮਾਰ ਸਿਦਣਾ ਚਾਹੀਦਾ ਹੈ ਜਾਂ ਕਿਹਾ ਹੈ- ' .... ਦੋਹਰਾ ॥ ਜਬ ਲਗ ਬਲ ਯੁਤ ਨਾ ਬਨੇ ਹੀ ਸਭੁ ਕੋ ਮਾਰ ॥ : ਦੁਰਜੇ ਹੋਵਤ ਰਿਪੂ ਤਬ ਜਬ ਹੋਵਤ ਬਲਕੋਰ ॥੧੩oll , ਬਲਕਿ ਆਪ ਤੇ ਆਪ ਆਈ ਲਛਮੀ ਛਡੀ ਹੋਈ ਸਰਾਪ ਦੇਂਦੀ ਹੈ। ਕਿਹਾ ਹੈ:ਦੋਹਰਾ ॥ ਸਮੇ ਪਛਾਨਨਹਾਰ ਕੋ ਮਿਲੇ ਨ ਕਾਲ ਸਦੀਵ ॥ । ਤਾਂਤੇ ਸਮਾ ਨਾ ਚੂਕੀਏ ਰਾਜਨੀਤਿ ਕੀ ਸੇਵ ॥੧੩੧॥ . · ਨੂੰ ਲੱਗਾ, ਖਤ ਵਿਚੋਂ ਪਰਿਵਜੀਰ ਸਾਕੇ ਬਲ Original ruzh: Punjabi Sahit Academy Digitized by: Panjab Digital Library