ਪੰਨਾ:ਪੰਚ ਤੰਤ੍ਰ.pdf/300

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੨

ਲੱਧਾਸਿੰਘ ਐਂਡਸਨਜ਼ ਪੁਸਤਕਾਂ ਵਾਲੇ ਲਾਹੌਰ

ਗੁਰ ਬਾਣੀ ਦਾ ਮੋਟਾ ਛਾਪਾ ਬੜਾ
ਸੁੰਦਰ ਭੇਦਾ ਕੇਵਲ ।=)
ਕੀਰਤਨ ਪ੍ਰਕਾਸ਼
ਆਸਾ ਦੀ ਵਾਰ ਛਕੇ ਸ਼ਬਦਾਂ ਸਮੇਤ
ਦ ਗੁਟਕਾ :-)
ਆਦਿ ਪੰਜ ਗ੍ਰੰਥੀ
ਬੜੀ ਵਧੀਆ ਹਰੇਕ ਪੰਨੇ ਤੇ
ਲਾਲ ਵੇਲ ਭੇਟਾ ਜਿ: ਸਨੇ ੧।।।)
ਕਾਗਜ਼ ਮਾਮੂਲੀ ਭੇਟਾ ੧।) ਬਿਨਾਂ
ਵੇਲੋਂ ੧।) ੧)।।।)।।) ਤੇ ਪੰਜ ਗ੍ਰੰਥੀ
ਸਟੀਕ ਭੇਟਾ ੩) ਸ਼ਾਸਤ੍ਰੀ ਵਿਚ
ਮੋਟਾ ਛਾਪਾ ਭੇਟਾ ੧)
ਸੁਖਮਨੀ ਸਾਹਿਬ
ਗੁਟਕਾ ਬੜਾ ਸੁੰਦਰ ਤੇ ਛਾਪਾ
ਵਧੀਆ ਜਿਲਦ ਸਮੇਤ ਭੇਟਾ
ਕੇਵਲ।।) ਵੱਡੀ ਸੰਚੀ ਬਿ:ਜਿ:। =)
ਜਨਮ ਸਾਖੀ ਸਭ ਤੋਂ ਵੱਡੀ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭਾਈ
ਬਾਲੇ ਵਾਲੀ ਭੇਟਾ ਜਿਲਦ ਸਮੇਤ
੩।।) ਭਾਈ ਮਨੀ ਸਿੰਘ ਜੀ ਸ਼ਹੀਦ
ਵਾਲੀ ਜਨਮ ਸਾਖੀ ਤਸਵੀਰਾਂ ਸਮੇਤ
ਛਾਪਾ ਬੰਬਈ ਜਿਲਦ ਸਮੇਤ
ਭੇਟਾ ਕੇਵਲ ੪)
ਸ੍ਰੀ ਗੁਰੂ ਪੰਥ ਪ੍ਰਕਾਸ਼
ਭਾਈ ਗਯਾਨ ਸਿੰਘ ਜੀ ਗ੍ਯਾਨੀ
ਦੀ ਰਚਨਾ ਜੋ ਚਿਰਾਂ ਤੋਂ ਮੁੱਕਾ
ਹੋਯਾ ਸੀ ਸੱਜਨ ਭਾਲ ਵਿਚ ਸਨ
ਸੋ ਛਪ ਗਿਆ ਹੈ ਭੇਟਾ ਜਿ ੬॥)

ਗੁਰ ਭਗਤ ਮਾਲ ਵਾਰਤਕ
ਰਚਿਤ ਸੰਤ ਲਾਲ ਸਿੰਘ ਜੀ ਇਸ
ਵਿਚ ੧੧੬ ਸਾਖੀਆਂ ਭਗਤਾਂ
ਦੀਆਂ ਹਨ ਜਿਲਦ ਸਣੇ ੪)
ਸਾਖੀ ਪ੍ਰਮਾਣ
ਇਸ ਵਿਚ ਪ00 ਸਾਖੀਆਂ ਗੁਰ-
ਮਤ ਪ੍ਰਮਾਣਾਂ ਦਵਾਰਾ ਅਤੀ ਉੱਤਮ
ਵਰਣਨ ਹਨ ਭੇਟਾ ੪)
ਸੌ ਸਾਖੀ ਪੂਰੀ
ਇਸ ਨੂੰ ਪ੍ਰੇਮੀ ਚਿਰਾਂ ਤੋਂ ਭਾਲਦੇ
ਸਨ ਸੋ ਛਪਕੇ ਹੱਥੋ ਹੱਥ ਵਿਕ ਰਹੀ
ਹੈ ਭੇਟਾ ਕੇਵਲ ੨॥)
ਵਾਰਾਂ ਭਾਈ ਗੁਰਦਾਸ ਜੀ
ਇਕਤਾਲੀ ਵਾਰਾਂ ਵਿਚ, ਮਲੀਨ
ਆਤਮਾ ਨੂੰ ਉੱਤਮ ਕਰਨ ਵਾਲੀ
ਭਾਈ ਸਾਹਿਬ ਦੀ ਬਾਣੀ ਤਥਾ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ
ਭੇਟਾ ਜਿਲਦ ਸਮੇਤ ੧।) ਸਟੀਕ
੪ ਲੜੀ ਵਿਖ ਭੇਟਾ ੪)
ਕਬਿੱਤ ਸ੍ਵਯੇ ਭਾਈ ਗੁਰਦਾਸ
ਹਰੇਕ ਸਿੰਘ, ਅਤੇ ਮਾਈ ਦੇ ਪਾਠ
ਕਰਨ ਦੇ ਯੋਗ ਹੈ ਭੇਟਾ॥
ਸਤਿਗੁਰ ਮੈਹਮਾਂ
ਪੂਰੇ ੫ ਹਿਸੇ ਰਚਿਤ ਭਾਈ
ਨਾਨਕ ਸਿੰਘ ਜੀ ਇਸਦੀ ਉਪਮਾ
ਦੀ ਕੋਈ ਲੋੜ ਨਹੀਂ ਗ਼ਜ਼ਲਾਂ ਤੇ
ਮਨੋਹਰਗੀਤ ਵਾਜੇ ਨਾਲ ਪੇਮਰਸ਼