ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਠਾਕੁਰਦੁਆਰਾ

ਠੱਠਾ- ਠਾਕੁਰਦੁਆਰਾ ਨਿਆਰਾ ਹੈ।
ਭਗਤਾਂ ਜਨਾਂ ਨੂੰ ਪਿਆਰਾ ਹੈ।

ਸੰਗਤ ਜਦ ਉਠ ਖੜ੍ਹਦੀ ਹੈ।
ਧਿਆਨ ਏਸ ਦਾ ਧਰਦੀ ਹੈ।

ਚਾਲੇ ਇਸ ਵੱਲ ਪਾਉਂਦੀ ਹੈ।
ਰਾਮ ਨਾਮ ਗੁਣ ਗਾਉਂਦੀ ਹੈ।

ਸਭ ਦੇ ਲਈ ਸਹਾਰਾ ਹੈ।
ਸ਼ਾਂਤੀ ਦਾ ਇਹ ਦੁਆਰਾ ਹੈ।

ਪੰਜਾਬੀ ਕੈਦਾ- 24