(੯੯)
ਥਾਂ ਸੁਆਹ ਦਾ ਢੇਰ ਪਾਓਗੇ । ਇਹ ਸੁਣਕੇ ਮਹਮੂਦ
ਪਰਸੰਨ ਹੋ ਗਇਆ, ਅਤੇ ਇਸ ਗੱਲ ਪੁਰ ਸੁਲਾ ਠਹਰੀ,
ਰਾਜਾ ਪੰਜਾਹ ਹਾਥੀ, ਬਹੁਤ ਸਾਰਾ ਰੁਪਈਆ, ਅਤੇ ਆਪ-
ਕੁਝ ਦੇਸ ਦੇ ਦੇਵੇ ।।
ਇਨ੍ਹਾਂ ਸਾਰੀਆਂ ਵਸਤਾਂ ਦੀ ਡੌਲ ਉੱਥੇ ਨਾ ਬਣ ਸਕਦੀ
,ਰਾਜੇ ਨੈ ਕਿਹਾ, ਕਿ ਜੋ ਕੁਝ ਇੱਥੇ ਵਿਦਯਮਾਨ ਹੈ, ਸੋ ਲੈ
ਲਓ ਬਾਕੀ ਲਈ ਅਮੀਰ ਆਪਣਿਆਂ ਮਾਤਬਰਾਂ ਨੂੰ ਸਾਡੇ
ਨਾਲ ਕਰ ਦੇਵੇ, ਲਾਹੌਰ ਪਹੁੰਚਕੇ ਸਾਰੀਆਂ ਗੱਲਾਂ ਪੂਰੀਆਂ ਹੋ
ਜਾਣਗੀਆਂ, ਸਬਕਤਗੀਨ ਨੈ ਮੰਨ ਲਿਆ ।।
ਜੈਪਾਲ ਨੈ ਲਾਹੌਰ ਵਿਖੇ ਆਕੇ ਬਚਨ ਪੂਰਾ ਕਰਨੋਂ ਨਾਂਹ
ਤੀ, ਅਤੇ ਸੁਬਕਤਗੀਨ ਦਿਆਂ ਲੋਕਾਂ ਨੂੰ ਬੰਨ੍ਹ ਲਿੱਤਾ। ਜਾਂ
ਸੁਬਕਤਗੀਨ ਨੂੰ ਇਹ ਗੱਲ ਪਹੁੰਚੀ, ਤਾਂ ਪਰਤੀਤ ਨਾ ਆਈ,
ੜਕ ਨੂੰ ਜਾਂ ਇਹ ਗੱਲ ਠੀਕ ਮਲੂਮ ਹੋਈ, ਤਾਂ ਬਹੁਤ
ਜਿਆ, ਅਤੇ ਫੌਜ ਲੈਕੇ ਉਧਿਰ ਨੂੰ ਮੂੰਹ ਕੀਤਾ। ਜੈਪਾਲ ਨੈ ਬੀ
ਤਿਆਰੀ ਕੀਤੀ, ਹਿੰਦੁਸਤਾਨ ਦਿਆਂ ਸਾਰਿਆਂ ਰਾਜਿਆਂ ਵੱਲ
ਚਿੱਠੀਆਂ ਲਿਖ ਭੇਜੀਆਂ। ਓਹ ਬੀ ਜਾਣਦੇ ਸੇ, ਕਿ ਪੰਜਾਬ ਸਾਡੇ
ਸਦਾ ਬੂਹਾ ਹੈ, ਜੇ ਉਹ ਟੁੱਟਿਆ, ਤਾਂ ਸੁਖ ਨਹੀਂ, ਸਬਨਾਂ ਨੈ
ਥਾਂ ਭੇਜੀਆਂ, ਖਜਾਨਿਆਂ ਅਤੇ ਅਸਬਾਬ ਦਾ ਪੁਲ ਬੰਨ੍ਹ