ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)

ਵਡੇ ਕਮਲੇ ਹੋ ਜਾਂਦੇ ਹਨ। ਜਿਨ੍ਹਾਂ ਦੇਸ਼ਾਂ ਵਿੱਚ ਬਰਫ ਪੈਂਦੀ
ਹੈ,ਅਤੇ ਸਾਤਿਆਂ ਤਕ ਭੋਂ ਦਿੱਸਦੀ ਨਹੀਂ, ਉੱਥੇ ਇਨਾਂ ਨੂੰ
ਖਾੱਜੇ ਦਾ ਬਹੁਤ ਤੋੜਾ ਹੁੰਦਾ ਹੈ, ਭੁੱਖ ਨਾਲ ਬਯਾਕੁਲ ਹੋਕੇ
ਆਪ ਤੋਂ ਬਾਹਰ ਹੋ ਜਾਂਦੇ ਹਨ, ਟੋੱਲੀਆਂ ਬੰਨ ਬੰਨਕੇ ਫਿਰ-
ਦੇ ਹਨ, ਮਨੁੱਖਾਂ ਪੁਰ ਪੈਣੋਂ ਬੀ ਨਹੀਂ ਟਲਦੇ। ਕਦੇ ਰਿੱਛਾ
ਆਦਿਕਾਂ ਪੁਰ ਬੀ ਜਾ ਪੈਂਦੇ ਹਨ। ਇਨਾਂ ਦੁਖਦਾਈਆਂ ਦੀਆਂ
ਬਹੁਤ ਸਾਰੀਆਂ ਕਹਾਣੀਆਂ ਹਨ, ਕਿ ਲੋਕਾਂ ਦੇ ਮਰਨ ਵਿੱਚ
ਬਾਲ ਭਰ ਦੀ ਹੀ ਵਿੱਥ ਰਹ ਗਈ ਹੈ; ਉਮਰ ਸੀ, ਕਿ ਜਾੱਨਾਂ
ਬਚ ਗਈਆਂ । ਏਹ ਅਜੇਹੇ ਜੰਤੂ ਨਹੀਂ, ਕਿ ਇਕੱਠੇ ਹੋਕੇ
ਸਾਉਣ ਤਾਂ ਹੀ ਡਰ ਹੋਏ, ਨਹੀਂ, ਇਕੱਲਾ ਹੋਏ, ਤਾਂ ਥੀ ਬਲਾ
।।
ਕੰਹਦੇ ਹਨ, ਕਿ ਇੱਕ ਜੱਟ ਆਪਣੀ ਕੁੱਲੀ ਵਿੱਚ ਬੈਠਾ
,ਸਾਮਣੇ ਚੁਗਨ ਵਿੱਚ ਡਿੱਠਾ, ਕਿ ਬਘਿਆੜ ਦੱਬੇ ਪੈਰੀਂ
ਇਆਂ, ਅਤੇ ਬੱਕਰੇ ਨੂੰ ਝੱਟ ਚੁੱਕ ਲੈ ਚੱਲਿਆ। ਜੱਟ
ਕੇ ਭੱਜਿਆ, ਕੁੱਛੜ ਡੂਢ ਬਰਸ ਦਾ ਬਾਲ ਸਾ, ਛੇਤੀ
ਨੂੰ ਭੋਂ ਪੁਰ ਬਹਾਲ ਦਿੱਤਾ, ਅਤੇ ਇੱਕ ਮੋਟਾ ਜਿਹਾ ਝੰਡਾ
ਬਘਿਆੜ ਵੱਲ ਆਇਆ; ਇਸ ਦੁਖਦਾਈ ਨੈ ਘਾਬਰਕੇ
“ਤੇ ਨੂੰ ਛੱਡ ਦਿੱਤਾ, ਬਾਲ ਦੀ ਵੱਲ ਧਯਾਨ ਪੈ ਗਿਆ