ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਦੀ ਤੀਜੀ ਪੋਥੀ॥

ਪਿਆਉਣ ਵਾਲਿਆਂ ਜਾਨ-

ਵਰਾਂ ਦਾ ਹਾਲ॥

, ਗਾਈਂ ॥

ਇਹ ਅਜੇਹਾ ਪਸੂ ਹੈ, ਕਿ ਇਸ ਨੂੰ ਸੱਭੇ ਜਾਣਦੇ ਹਨ,
ਦੀ ਸੂਰਤ ਅਤੇ ਰੂਪ ਦੇ ਵਰਣਨ ਕਰਨ ਦੀ ਲੋੜ ਨਹੀਂ।
ਇਹਨੂੰ ਅਤਿ ਪਵਿਤ੍ਰ ਪਸੂ ਮੰਨਦੇ ਹਨ, ਨਿਰਾ ਜਾਨਵਰ
ਨਹੀਂ ਪਰ ਉਸ ਕੋਲੋਂ ਬਹੁਤ ਵਧੀਕ ਸਮਝਦੇ ਹਨ; ਇਹੋ
 ਣ ਹੈ, ਕਿ ਇਸਨੂੰ ਵਡੀ ਪ੍ਰੀਤਿ ਨਾਲ ਪਾਲਦੇ ਹਨ, ਅਤੇ
ਸਾਰੀ ਸੇਵਾ ਕਰਦੇ ਹਨ। ਮਨੁੱਖ ਨੂੰ ਇਸ ਕੋਲੋਂ ਜੋ ਜੋ
ਦੇ ਹਨ, ਸੋ ਹੋਰ ਕਿਸੇ ਜਾਨਵਰ ਤੇ ਨਹੀਂ । ਜਦ ਤਕ
 ਹੈ, ਤਦ ਤਕ ਖਾਣ ਪੀਣ ਦੀਆਂ ਬਹੁਤ ਸਾਰੀਆਂ