ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/176

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੧)



ਪਤਝੜ ਦੀ ਰੱਤ ॥


ਸਾਉਣ ਦਾ ਸਮਾਂ ਬੀਤਣ ਤੋਂ ਪਿੱਛੋਂ ਫੇਰ ਠੰਢਾਂ
ਪੈਣ ਲੱਗਦੀਆਂ ਹਨ। ਰੁੱਖਾਂ ਦੇ ਪੱਤ੍ਰ ਪੀਲੇ ਹੋ ਹੋ
ਕੇ ਡਿੱਗਣ ਲੱਗਦੇ ਹਨ। ਇਹ ਵੱਡਾ ਉਦਾਸੀ ਦਾ
ਸਮਾਂ ਹੁੰਦਾ ਹੈ। ਇਹਦੇ ਪਿੱਛੋਂ ਸਿਆਲ ਦੀ ਰੁੱਤ
ਆ ਜਾਂਦੀ ਹੈ |

----------