ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/276

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੭੫)

ਮੰਨ ਰਖਿਆ ਜਿਸ ਕੌਮ ਨੇ ਔਲਾਦ ਰਸੂਲਾਂ।
ਪੜਾਸੇ ਮਰਦੇ ਕੋਮ ਦੇ ਹੱਥੋਂ ਦੁਖ ਝੂਲਾ।
ਵਾਂਗ ਜਕਰੀਆਂ ਰੱਬ ਦੇ ਜੋ ਹੈ ਪਯਾਰੇ!
ਸਿਰ ਓਹਨਾਂ ਤੇ ਜੁਲਮ ਦੇ ਚਲਦੇ ਹਨ ਆਰੇ।
ਸੁਕਰਾਤ ਜਿਹੇ ਹਾਕੀਮਨੂੰ ਚਾਜਹਰਪਿਲਾਵਣ।
ਯੂਸਫ ਜਿਹੇ ਭਿਰਾਉ ਨੂੰ ਬਡ ਦਗਾ ਦਿਖਾਵਣ।

ਦੋਹਾ


ਥਾਤ ਚੀਤ ਜਦ ਨਕਾਂਉ ਦੀ ਬਸ ਪੁਰ ਆਈ ਠੀਕ॥
ਦੈਵ ਨੇਤ ਸੋ ਅਕਲ ਤਿਹ ਪਹੁੰਚੀ ਆਣ ਤਕੀਕ॥

ਨਿਸਾਨੀ ਛੰਦ


ਪੰਜ ਨਿਸਾਨੀ ਛੰਦ ਦੋ ਜਣਿਆਂ ਦੇ ਵਿੱਚ ਉਸ ਕੁਝ ਝਗੜਾ ਡਿੱਠਾ।
ਆਪੋ ਅਪਣੇ ਮਤੇ ਨੂੰ ਓਹ ਮੰਨਣ ਮਿੱਠਾ।
ਦਯਾ ਨਉ ਨੂੰ ਆਖਦੀ ਚਲ ਹੈਂ ਤੂੰ ਕੌਣਾ।
ਅੱਗੋਂ ਉੱਤਰ ਨਉ ਦਾ ਤੂੰ ਕੌਣ ਹੈ ਭੈਣਾ।
ਸਿਰ ਥੋਂ ਪੈਰਾਂ ਤੀਕ ਜਦ ਰਿਲਸੁਣੀ ਅਕੁਲ ਨੈ।
ਉਤਰ ਦਿੱਤੋਸੁ ਤੋਲਕੇ ਨਹ ਪਾਵਤ ਦਲ ਨੈ।