[ਗ]
੧੪.ਕੰਪੈਰੇਟਿਵ ਗ੍ਰੈਮਰ ਆਫ ਦਿ ਮਾਡਰਨ ਆਰਯਨ ਲੈਂਗਵੇਜਿਜ਼ ਆਵ ਇੰਡੀਆ, ਬੀਮਸ ।
A Comparative Grammar of the Modern
Aryan Languages of India, by John Beames, Vol.
II. 1875 and Vol. III. 1879.
੧੫.ਹਿੰਦੀ ਗ੍ਰੈਮਰ, ਕੇਲਾਗ।
੧੬.हिन्दी व्याकरण, कामता प्रसाद
ਜਿਨ੍ਹਾਂ ਕਿਰਤਾਂ ਵਿੱਚੋਂ ਉਦਾਹਰਣ ਲਏ ਗਏ ਹਨ, ਉਨ੍ਹਾਂ ਦੇ ਨਾਂ ਹੇਠ ਦੱਸੇ ਜਾਂਦੇ ਹਨ :-
੧.ਆਦਿ ਗ੍ਰੰਥ
੨.ਪੁਰਾਤਨ ਜਨਮ-ਸਾਖੀ
੩.ਹੀਰ ---ਮੁਕਬਿਲ
੪.ਹੀਰ----ਵਾਰਸ
੫.ਕਾਫ਼ੀਆਂ---ਬੁਲ੍ਹੇ ਸ਼ਾਹ
੬.ਸੀ-ਹਰਫ਼ੀ--ਹਿਦਾਯਤੁੱਲਾ
੭. (ਕ) ਗੋਪੀ ਚੰਦ-- ਕਾਲੀ ਦਾਸ
(ਖ) ਪੂਰਨ ਭਗਤ -- ,, ,,
੮.ਨਵਾਬ ਖਾਨ-ਅਬਦੁਲ ਰਹਿਮਾਨ
੯.ਸੁੰਦਰੀ---- ਵੀਰ ਸਿਂਘ
੧੦.ਰਾਣਾ ਸੂਰਤ ਸਿੰਘ--- ,, ,,
੧੧.ਮਟਕ-ਹੁਲਾਰੇ----- ,, ,,
੧੨.ਬਿਜਲੀਆਂ ਦੇ ਹਾਰ-- ,, ,,
੧੩.ਬਾਦਸ਼ਾਹੀਆਂ ---- ਚਰਨ ਸਿੰਘ ਸ਼ਹੀਦ
੧੪.ਲਕਸ਼ਮੀ ਦੇਵੀ ---- ਕ੍ਰਿਪਾ ਸਾਗਰ
੧੫.ਮਹਾਰਾਜ ਰਣਜੀਤ ਸਿੰਘ— ,, ,,
੧੬.ਖੁਲ੍ਹੇ ਮੈਦਾਨ ---- ਪੂਰਨ ਸਿੰਘ
੧੭.ਨਲ ਦਮਿਅੰਤੀ --- ਚਾਤ੍ਰਿਕ
੧੮.ਹਾਤਮ-ਨਾਮਾ - ਅਹਿਮਦ ਯਾਰ
੧੯.ਚੋਣਵੀਂ ਪੰਜਾਬੀ ਕਵਿਤਾ-ਸੰਪਾਦਿਕਾ ਅੰਮ੍ਰਿਤਾ ਪ੍ਰੀਤਮ
੨੦.ਸਾਹਿੱਤ-ਵਾੜੀ – ਪੰਜਾਬ ਯੂਨੀਵਰਸਿਟੀ
੨੧.ਕਣਕ ਦੀ ਬੱਲੀ —ਬਲਵੰਤ ਗਾਰਗੀ