ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਹਾਇਕ ਪੁਸਤਕਾਂ ਦੀ ਸੂਚੀ

ਇਸ ਵਿਆਕਰਣ ਨੂੰ ਤਿਆਰ ਕਰਨ ਲਈ ਹੇਠ-ਲਿਖੀਆਂ ਪੁਸਤਕਾਂ ਤੋਂ ਵੇਲੇ ਵੇਲੇ ਸਿਰ ਕੰਮ ਲਿਆ ਗਿਆ ਹੈ । ਇਸ ਕਰਕੇ ਇਨ੍ਹਾਂ ਦਾ ਮੈਂ ਦੇਣਦਾਰ ਹਾਂ।

੧. ਵੱਡਾ ਪੰਜਾਬੀ ਵਿਆਕਰਣ (੨ ਭਾਗ)- ਪ੍ਰੋ੦ ਰਾਮ ਸਿੰਘ ।

੨. ਨਵੀਨ ਪੰਜਾਬੀ ਵਿਆਕਰਣ - ਕਰਮ ਸਿੰਘ ਗੰਗਾ ਵਾਲਾ।

੩. ਗੁਰਬਾਣੀ ਵਿਆਕਰਣ ਸਾਹਿਬ ਸਿੰਘ ।

੪.ਪੰਜਾਬੀ ਸ਼ਬਦ-ਭੰਡਾਰ, ਬਿਸ਼ਨ ਦਾਸ ਪੁਰੀ ।

੫. ਪੰਜਾਬੀ ਮੈਨੂਅਲ ਐਂਡ ਗੈਮਰ, ੧੯੨੫

(Panjabi Manual and Grammar, T. F. Cummings and T. G. Bailey,

Calcutta 1925.)

੬. ਲਿੰਗਵਿਸਟਿਕ ਸਰਵੇ ਆਵ ਇੰਡੀਆ, ੯, ਗ੍ਰਿਅਰਸਨ ।

The Linguistic Survey of India,

Vol. ix, G. A. Grierson.

੭. ਗੈਮੈਤੀਕ ਦੇਅਰ ਪ੍ਰਾਕ੍ਰਿਤ ਸ਼ਮਾਖਨ, ਪਿਸ਼ਲ

Grammatik der Prakrit Sprachen,

R. Pischel, 1900.

੮. ਲਿੰਦੋ ਆਰਯੇਨ, ਬਲੌਕ, ੧੯੩੪

L' Indo-Aryen, Jules Bloch, 1934.

੯. ਫ਼ੋਨੋਲੋਜੀ ਆਫ ਪੰਜਾਬੀ, ਬਨਾਰਸੀ ਦਾਸ ਜੈਨ

Phonology of Panjabi, B. D. Jain.

੧੦. ਕੰਪੈਰੇਟਿਵ ਗ੍ਰੇਮਰ ਆਫ ਦਿ ਗੌੜੀਅਨ ਲੈਂਗਵੇਜਿਜ਼, ਹਿਓਰਨਲੋ

A Comparative Grammar of the Gaudian Languages, R. Hoernle.

੧੧. गुजराती भाषानुं बर्हद् व्याकरण,

त्रिवेदी 1919.

੧੨. प्रोढ़ बोध मराठी व्याकरण रा੦ भि੦ जोशी ।

੧੩. The Philosophy of Grammar,

O. Jespersen