ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਭਾਸ਼ਾ ਦਾ ਵਿਆਕਰਣ



ਪੰਜਾਬੀ ਦੇ ਜੱਦੀ ਸ਼ਬਦ-ਭੰਡਾਰ ਵਿੱਚ ਸਰੀਰ ਦੇ ਅੰਗਾਂ, ਰਿਸ਼ਤੇਦਾਰਾਂ, ਪਸ਼ੂਆਂ-ਪੰਛੀਆਂ ਅਤੇ ਰੋਜ ਕੰਮ ਆਉਣ ਵਾਲੀਆਂ ਵਸਤਾਂ ਦੇ ਨਾਂ ਤੇ ਹਨ ਹੀ, ਇਨ੍ਹਾਂ ਤੌਂ ਛੁੱਟ ਸੰਖਿਅਕ ਅਤੇ ਗੁਣਵਾਚਕ ਵਿਸ਼ੇਸ਼ਣ, ਸਰਬਨਾਂਵ, ਸਾਧਾਰਨ ਕ੍ਰਿਆਵਾਂ ਅਤੇ ਬਹੁਤੇ ਅੱਵੇ ਵੀ ਇਸ ਜੱਦੀ ਸ਼ਬਦ-ਭੰਡਾਰ ਦੇ ਅੰਗ ਹਨ। ਉਦਾਹਰਣ ਹੇਠ ਦਿੱਤੇ ਜਾਂਦੇ ਹਨ :-- ਸਰੀਰ ਦੇ ਅੰਗ सं० ਪੰ ਪੰ शिरस् ਸਿਰ मुख ਮੂੰਹ ਮੱਥਾ जिह्वा ਜੀਭ मस्तक अक्षि ਅੱਖ दन्त ਦੰਦ कर्ण ਕੰਨ बाहु ਬਾਂਹ हस्त ਹੱਥ ਰਿਸ਼ਤੇਦਾਰ ਮਾਂ ਗਰ- ਤਾਇਆ माता पिता ਪਿਉ श्वश्रू ਸੱਸ भगिनी ਭੈਣ श्वशुर- ਸਹੁਰਾ भ्राता ਭਾ, ਭਾ ਯਾਸਾਰ- ਜਵਾਈ ਭੌਤਕ ਪਦਾਰਥ ਅਤੇ ਪਸ਼ੂ-ਪੰਛੀ भूमि लवण ਲੂਣ चन्द्र ਚੰਦ ਵਾਰੀ- ਹਾਥੀ तारका ਤਾਰਾ सिंह ਸ਼ੀਂਹ ਸੁਕ- ਸੋਨਾ उष्ट्र ਊਠ ਜੀਵ- ਲੋਹਾ काक ਕਾਂ चटिका ਗਬ- ਤਾਮਾ ਚਿੜੀ पानीय ਪਾਣੀ मयूर ਮੋਰ तैल दुग्ध ਦੁੱਧ ਤੇਲ ਰੋਜ਼ ਕੰਮ ਆਉਣ ਵਾਲੀਆਂ ਵਸਤਾਂ ਬਣ- ਘੜਾ ਬਿ- ਦਹੀ ਸਬ- ਮੰਜਾ भाण्ड- ਭਾਂਡਾ ਧੀਰ- ਪੀੜ੍ਹਾ ਧੰਨ- ਕਪੜਾ