ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

102

ਸਸੀ ਨਾਮ ਕੋ ਲੇਤ ਹੀ ਸਸਕ ਲੋਭ ਸੁਖ ਸਾਜ॥
ਪੰਛੀ ਬੋਲੇ ਇਹ ਬਾਤ ਕਿਸ ਪ੍ਰਕਾਰ ਹੈ?
ਕਾਗ ਬੋਲਿਆ ਸੁਨੋ:–

॥੧–ਕਥਾ॥

ਕਿਸੇ ਬਨ ਵਿਖੇ ਚਤੁਰਵੰਤ ਨਾਮੀ ਹਾਥੀਆਂ ਦਾ ਰਾਜਾ ਰਹਿੰਦਾ ਸੀ, ਇਕ ਸਮੇਂ ਉਸ ਜਗਾਂ ਬੜੀ ਭਾਰੀ ਅਨ ਬ੍ਰਿਸ਼ਟਿ ਬਹੁਤ ਬਰਸਾਂ ਦੀ ਹੋਈ, ਇਸ ਲਈ ਤਲਾ, ਛੱਪੜ, ਟੋਬੇ ਸਭ ਸੁੱਕ ਗਏ, ਤਦ ਸਾਰਿਆਂ ਨੇ ਉਸ ਗਜਰਾਜ ਨੂੰ ਕਿਹਾ ਹੈ ਪ੍ਰਭੋ! ਪਿਆਸ ਦੇ ਮਾਰੇ ਕਈ ਹਾਥੀਆਂ ਦੇ ਬੱਚੇ ਮਰ ਗਏ ਹਨ, ਅਰ ਕਈ ਮਰਨ ਵਾਲੇ ਪਏ ਹਨ, ਸੋ ਹੇ ਸ੍ਵਾਮਿ! ਕੋਈ ਤਲਾ ਢੂੰਡਨਾ ਚਾਹੀਏ ਜਿਸ ਕਰਕੇ ਸਭਨਾਂ ਨੂੰ ਸੁਖ ਹੋਵੇ। ਬੜੀ ਦੇਰ ਤੀਕੂੰ ਸੋਚ ਕੇ ਗਜਰਾਜ ਨੇ ਆਖਿਆ ਕਿ ਬੜੇ ਭਾਰੇ ਜੰਗਲ ਵਿਖੇ ਇਕ ਬੜਾ ਭਾਰੀ ਤਲਾ ਹੈ ਜੋ ਪਤਾਲ ਦੇ ਪਾਣੀ ਨਾਲ ਮਿਲਿਆ ਹੋਯਾ ਹੈ, ਸੋ ਉੱਥੇ ਚਲੋ। ਇਸ ਬਾਤ ਨੂੰ ਸੁਨਕੇ ਸਾਰੇ ਹਾਥੀ ਤੁਰ ਪਏ ਅਰ ਪੰਜਾਂ ਦਿਨ