ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

18

ਵਡਿਆਈ

ਦੋਹਰਾ॥ਧਨ ਦੌਲਤ ਪ੍ਰਭੁ ਤਾਸੁਬਲਇਨਸਮਬੜਾਨ ਹੋਇ।
ਧਰਮ ਹਿਦਿਯ ਜਿਨ ਧਾਰਿਆ ਵੱਡਾ ਕਹੀਏ ਸੋਇ ॥

ਇੱਕ ਗੁਰੂ ਨੇ ਆਪਨਿਆਂ ਚੇਲਿਆਂ ਨੂੰ ਗੱਲ ਸੁਨਾਈ ਜੋ ਇੱਕ ਕਿਸੇ ਵਡੇ ਆਦਮੀ ਦੇ ਪੁਤ੍ਰ ਨੇ ਇੱਕ ਕੰਗਾਲ ਦੇ ਪੁੱਤ੍ਰ ਨੂੰ ਗਾ੍ਲ੍ਹ ਕੱਢੀ, ਅੱਗੋਂ ਉਸਨੇ ਇਹ ਸਮਝ ਕੇ ਉੱਤਰ ਨਾਂ ਦਿੱਤਾ ਕਿ ਦੁਰਬਚਨ ਦਾ ਵੱਟਾ ਚੁੱਪ ਹੀ ਹੈ,ਅਤੇ ਆਪਨਿਆਂ ਚੇਲਿਆਂ ਕੋਲੋਂ ਪੁੱਛਿਆ ਜੋ ਇਨ੍ਹਾਂ ਵਿੱਚੋਂ ਉੱਤਮ ਕੌਨ ਸਾ ? ਉੱਤਰ ਦਿੱਤੋ ਨੇ ਮਹਾ ਰਾਜ! ਕੰਗਾਲ ਦੇ ਪੁੱਤ੍ਰ ਵਿੱਚ ਨਿੰਮ੍ਰਤਾ ਪਾਈ ਗਈ ॥

ਦੋਹਰਾ॥ਧੰਨ੍ਯ ਪੁਰਖ ਜੋ ਦੀਨ ਹੈ ਪਿਆਰਾ ਸੋ ਜਗਦੀਸ।
ਦੀਨਾਨਾਥ ਕਹਾਇਆ ਆਪ ਸ੍ਰਿਸ਼ਟ ਦਾ ਈਸ॥

ਧੰਨ੍ਯ ਹੈ ਵੇਖੋ! ਜੋ ਤੁਸਾਂ ਕਿਹਾ ਹੈ ਸੋ ਸੱਚ ਹੈ, ਕਿਉਂਕਿ ਗੁਣ ਔਗਣ ਕਰਮਾਂ ਅਤੇ ਬਾਣੀ ਤੇ ਹੀ ਜਾਨੇ ਜਾਂਦੇ ਹਨ,ਉੱਜਲ ਘਰਵਿਖੇ ਜੰਮਕੇ ਬੀ ਕਈ ਲੋਕ ਚੋਰੀ ਅਤੇ ਹੋਰ ਨੀਚ ਕਰਮ ਕਰਦੇ ਹਨ, ਇੱਸੇ ਲਈ ਵਡਿਆਈ ਕੁਝ ਕੁਲਯਾਧਨ ਦੌਲਤ ਵਿੱਚ ਹੀ ਨਹੀਂ ਵਡੀ ਹੋਈ ਹੈ, ਵਡਿਆਈ ਤਾਂ ਸੱਤ ਕਰਮਾਂ ਕਰਕੇ ਹੈ। ਲੱਜਿਆਵਾਨ