ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-

( ੩੪ ) ਦੱਸ ਦਿੱਤਾ ਇੱਦੇ ਇੱਕ ਰੂੰਮੀ ਝੁਪਾਰੀ ਪਕੜਿਆ ਗਿਆ ਹੈ। ਦੇਖੀਂ ਤੂੰ ਆਪ ਨੂੰ ਤੂੰਮੀਂ ਨ ਜਣਾ ਈਂ,ਕਹੀਂ ਕਿ ਮੈਂ ਸ਼ਾਮ ਦਾ ਬੁਪਾਰੀ ਹਾਂ। ਆਜ਼ਿਮ ਨੇ ਇਹ ਗੱਲ ਮੰਨ ਲਈ ਪਰ ਆਪਣੇ ਵਤਣੀ ਦਾ ਫੜਿਆ ਜਾਣਾ ਸੁਨਕੇ ਦੁਖੀ ਹੋਇਆ,ਇਹ ਨਾ ਜਾਨੇ ਕਿ ਓਹ ਬੁੱਢਾ ਬੁਪਾਰੀ ਮੇਰਾ ਪਿਤਾ ਹੈ॥ ਮਾਮੂੰ ਦਾ ਵੱਡਾ ਪੁਤ੍ਰ ਸ਼ਾਮ ਦਾ ਵਾਸੀ ਆਜ਼ਮਸ਼ਾਮ ਨਗਰੀ ਵਿਖੇ ਵੀਹਾਂ ਵਰਿਹਾਂ ਤੇ ਵਸਦਾ ਸਾ, ਵਡਾ ਧਨੀ ਹੋਣ ਦੇ ਕਾਰਣ ਆਪਣੇ ਪਿਤਾ ਨੂੰ ਛੁਡਾ ਸਕਦਾ ਸਾਂ,ਪਰ ਉਹ ਇਹ ਤਾਂ ਨਹੀਂ ਸਾ ਜਾਣਦਾ ਕਿ ਇਹ ਮੇਰਾ ਪਿਤਾ ਹੈ, ਕਿਉਂਕਿ ਜਾਂ ਉਹ ਨੂੰ ਮਾਛੀਆਂ ਨੇ ਤਿਸ ਦੀ ਮਾਤਾ ਸਣੇ ਸਮੁੰਦੀ ਆਈ ਤੇ ਬਚਾਇਆ ਹੈ, ਤਦੋਂ ਉਹ ਬਹੁਤ ਅਜਾਣਾ ਬਾਲ ਸਾ, ਉਹਨੂੰ ਐਨਾਂਹੀ ਚੇਤਾਸਾ ਕਿ ਮੈਂਇਸਦੇ ਪ੍ਰਕਾਰਇੱਥੋਂ ਬਚਕੇ ਆਇਆਹਾਂ ਪਰ ਉਸ ਨੂੰ ਆਪਣੇ ਮਾਤਾ ਪਿਤਾਦੀ ਕਾਈ ਸਿਆਣ ਨ ਸੀ। ਮਾਛੀ ਕਿ ਜਿਨ੍ਹਾਂ ਨੇ ਇਸ ਆਜ਼ਮ ਅਰ ਤਿਸ ਦੀ ਮਾਤਾ ਅਤੇ ਕਾਸਮ ਨੂੰ ਬਚਾਇਆ ਸਾ, ਉਸਦੀ ਮਾਤਾ ਨੂੰ ਬਿਲਕਦੀ ਛੱਡ ਮੁੰਡਿਆਂ ਨੂੰ ਵੇਚਣ ਲਈ ਲੋ ਆਏ ਸਨ॥