ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

41

( ੪੧ ) ਖੋਲ੍ਹਣੀ। ਜਾਂ ਉਨ੍ਹਾਂ ਫੇਰ ਜੋਰ ੨ ਕੁੰਡੀ ਹਿਲਾਈ ਅਤ ਕਿਹਾ ਕਿ ਅਸੀਂ ਆਜ਼ਮ ਅਰ ਕਾਸਮ ਰੋਟੀ ਖਾਣ ਆਏ ਹਾਂ, ਇਹ ਸੁਣ ਦਾਸੀਆਂ ਨੇ ਮੌਜੂ ਕੀਤਾ ਅਤੇ ਕਿਹਾ ਕਿ ਆਜ਼ਿਮ ਤਾਂ ਆਪਣੀ ਇਸਤ੍ਰੀ ਸਣੇ ਭੋਜਨ ਪਾ ਰਿਹਾ ਹੈ ਅਤੇ ਕਾਸਮ ਰਸੋਈ ਵਿਖੇ ਹੈ। ਭਾਵੇਂ ਉਨ੍ਹਾਂ ਨੇ ਬੂਹੇ ਕਿੰਨੇ ਹੀ ਡੋੜੇ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਾ ਸੁਣੀ ॥ਦੁਖੀ ਹੋਇ ਮਨ ਸੜ ਗਿਆ ਸੁਣਦਾ ਕੋਇ ਨ ਹਾਕ ਪੁਰਖ ਪਰਾਏ ਪਾਸ ਬਹਿ ਹੱਸੇ ਖੁਲ੍ਹੇ ਨਂ ਤਾਕ।।

ਓੜਕ ਨੂੰ ਵੱਡੇ ਕ੍ਰੋਧ ਵਿੱਚ ਆ, ਅਤੇ ਓਪਰੇ ਮਨੁੱਖ ਨੂੰ ਆਪਣੀ ਵਹੁਟੀ ਦੇ ਕੋਲ ਬੈਠਾ ਭੋਜਨ ਪਾਉਂਦਾ ਸੁਣ ਜਲਦਾ ਭੁਜਦਾ ਬਾਹਰ ਨੂੰ ਚਲਿਆ ਗਿਆ।

ਜਾਂ ਰੂਮੀ ਆਜ਼ਮ ਪ੍ਰਸ਼ਾਦ ਪਾ ਚੁਕਿਆ ਤਾਂ ਬਾਹਰ'ਨਿਕਲਣ ਲਈ ਕੋਈ ਨ ਕੋਈ ਬਹਾਨਾ ਤੱਕੇ । ਵਧੇਰੇ ਇਸ ਗੱਲ ਤੇ ਦੁਖੀ ਹੋਇਆ, ਕਿ ਨੂਰਭਰੀ ਘੜੀਮੁੜੀ ਉਸਨੂੰ ਭਰਤਾ ੨ ਕਰਕੇ ਸੱਦਦੀ, ਅਤੇ ਇਸ ਦੀ ਦਾਸ ਕਾਸਮ ਨੂੰ ਭਰਤਾ ਕਹਿੰਦੀ,ਐਨੇਂਵਿੱਚ ਅੱਖ ਬਚਾ ਉੱਥੋਂ ਉੱਠ ਵੱਗੇ। ਭਾਵੇਂ ਓਹ ਸੁਹਾਵੀ ਦੀ ਬੋਲ ਚਾਲ ਤੇ ਅਤਿ ਨ ਹੋਇਆ ਉਹਨੂੰ ਨੂਰਭਰੀ ਨ ਭਾਈ, ਅਤੇ ਕਾਸਮ ਬੀ ਆਪਣੀ ਵਹੁਟੀ ਤੇ, ਨ ਨ ਹੋਇਆ