ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

43

( ੪੩ ) ਆਪ ਨੂੰ ਜੇਹੜੀ ਸੋਨੇ ਦੀ ਸੰਗਲੀ ਘੜਕੇ ਦੇ ਆਇਆ ਹਾਂ ਉਸ ਦੇ ਰੁਪਏ ਦੇਓ ਤਾਂ ਇਨ੍ਹਾਂ ਨੂੰ ਦੇ ਕੇ ਹਵਾਲਾਤੋਂ ਛੁੱਟਾਂ, ਸੰਗਲੀ ਦਾ ਮੁੱਲ ਬੀ ਉੱਨਾਂ ਹੀ ਹੈ ਕਿ ਜਿੰਨੇ ਲਈ ਮੈਨੂੰ ਫੜਿਆ ਹੈ । ਆਜ਼ਮ ਨੇ ਕਿਹਾ ਮੈਨੂੰ ਤੈਂ ਕਦ ਸੰਗਲੀ ਦਿੱਤੀ ਹੈ, ਝੂਠ ਕਿਉਂ ਬੋਲਦਾ ਹੈ ? ਸੁਨਿਆਰਾ ਬੋਲਿਆ ਅਜੇ ਤਾਂ ਥੋੜ੍ਹੇ ਹੀ ਪਲ ਬੀਤੇ ਹਨ। ਇਸ ਪ੍ਰਕਾਰ ਹਰ ਕੋਈ ਆਪਨੂੰ ਸੱਚਾ ਜਾਨ ਓਹ ਦੇਰ ਤੱਕ ਝਗੜਦੇ ਰਹੇ। ਅਸਲ ਵਿੱਚ ਤਾਂ ਦੋਵੇਂ ਸੱਚੇ ਸਾਨ, ਕਿਉਂਕਿ ਸ਼ਾਮ ਦੇ ਵਾਸੀ ਆਜ਼ਮ ਨੇ ਤਾਂ ਲਈ ਹੀ ਨਹੀਂ ਸੀ। ਓਹ ਤਾਂ ਸੱਚਾ ਸਾ ਅਤੇ ਇਨ੍ਹਾਂ ਦੋਹਾਂ ਭਰਾਵਾਂ ਦਾ ਮੁਹਾਂਦਰਾ ਇੱਕੋ ਜਿਹਾਸਾ,ਸਿਆਤਾ ਨਹੀਂ ਜਾਂਦਾਸਾ,ਸੁਨਿਆਰੇ ਨੇ ਉਸਦੇ ਭੁਲੇਖੇ ਤਿਸ ਦੇ ਦੂਜੇ ਭਿਰਾਓ ਨੂੰ ਦਿੱਤੀ ਸੀ, ਸੁਨਿਆਰਾ ਇਸ ਕਰਕੇ ਸੱਚਾ ਸੀ। ਐਨੇ ਵਿੱਚ ਦਰੋਗੇ ਨੇ ਆ ਕੇ ਸੁਨਿਆਰੇ ਨੂੰ ਕੈਦਖਾਨੇ ਵਿੱਚ ਪਾਇਆ,ਅਤੇ ਸੁਨਿਆਰੇ ਨੇ ਸੰਗਲੀ ਦੇ ਮੁੱਲ ਲਈ ਆਜ਼ਮ ਨੂੰ ਹੜੀਆਂ ਵਿੱਚ ਫਸੁਆਇਆ। ਦਰੋਗਾ ਆਜ਼ਮ ਅਤੇ ਬੁਪਾਰੀ ਦੋਹਾਂ ਨੂੰ ਕਦਖ਼ਾਨੇ ਲੇ ਗਿਆ,ਜਾਂ ਆਜ਼ਿਮ ਕੈਦਖ਼ਾਨੇ ਨੂੰ ਚਲਿਆ ਜਾਂਦਾ ਸਾ, ਰਾਹ ਵਿੱਚ ਉਹਨੂੰ ਰੂਮੀ ਕਾਸਮ ਉਸ ਦੇ