ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

44

( 88 ) ਘਿਰਾਓ ਦਾ ਟਹਲ ਵਾਲਾ ਮਿਲਿਆ । ਆਪਣੇ ਕਾਸਮ ਦੇ ਭੁਲੇਖੇ ਉਸ ਨੂੰ ਸੱਦਕੇ ਕਿਹਾ ਕਿ ਨੂਰਭਰੀ ਦੇ ਕੋਲ ਜਾਹਅਤੇ ਰੁਪਈਏ ਜਿਨ੍ਹਾਂ ਲਈ ਮੈਂ ਫੜਿਆ ਜਾਂਦਾ ਹਾਂ ਲੈ ਆਓ। ਕਾਸਿਮ ਨੇ ਹੈਰਾਨ ਹੋਕੇ ਕਿ ਮੇਰਾ ਸਾਈਂ ਮੈਨੂੰ ਮੁੜ ਉਸ ਚੰਦਰੇ ਘਰ ਨੂੰ ਜਾਣ ਲਈ ਕਹਿੰਦਾ ਹੈ ਕਿ ਜਿੱਥੋਂ ਅਸੀਂ ਹੁਣੇ ਅੱਖ ਬਚਾਕੇ ਟਿਭ ਆਏ ਹਾਂ, ਕੁਝ ਉੱਤਰ ਨਾ ਦਿੱਤਾ, ਉਸਨੂੰ ਓਹ ਇਹ ਕਹਿਣ ਆਯਾ ਸਾ ਕਿ ਜਹਾਜ ਤੁਰਨ ਲੱਗਿਆ ਹੈ । ਉਸਨੇ ਡਿੱਠਾ ਕਿ ਆਜ਼ਮ ਇਸ ਵੇਲੇ ਸੋਚ ਵਿੱਚ ਹੈ ਕਾਈ ਹਾਸੀ ਨ ਕੀਤੀ, ਸੜਦਾ ਬਲਦਾ ਨੂਰਭਰੀ ਦੇ ਘਰ ਨੂੰ ਗਿਆ ਰਾਹ ਵਿਚ-ਬੁੜ ੨ ਕਰਦਾ ਜਾਏ ਕਿ ਜਿਸ ਬਲਾ ਦੇ ਮੂੰਹੋਂ ਬਚਿਆ ਸਾਂ ਫੇਰ ਉੱਥੇ ਹੀ ੋਕਿਆ ਗਿਆ, ਫਰ ਕਲਹਿਣੀ ਸੁਹਾਵੀ ਭਰਤਾ ਭਰਤਾ ਕਰਕੇ ਆ ਚੰਬੜੇ- ਗੀ। ਅੱਛਾ ਸਾਈਂ ਅੱਗੇ ਕੀ ਚਲਦੀ ਹੈ? ਚਲਦਾ ਹਾਂ।। ਨੂਰਭਰੀ ਨੇ ਉਹਨੂੰ ਰੁਪਏ ਦੇ ਦਿੱਤੇ ਅਤੇ ਜਾਂ ਕਾਸਮ ਰੁਪਈਏ ਲਈ ਚਲਿਆ ਆਉਂਦਾ ਸਾ ਰਾਹ ਵਿੱਚ ਉਹਨੂੰ ਰੂਮੀ ਆਜ਼ਮ ਮਿਲਿਆ ਜੋ ਬਡੇ ੨ ਅਦਭੁਤ ਚਰਿੱਤ੍ਰ ਦੇਖ ੨ ਵਡਾ ਆਸਚਰਜ ਕਰ ਰਿਹਾ ਸੀ, ਕਿਉਂ