ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

56

( ੫੬ ) ਦੋਹਰਾ ॥ ਖਪ ਬੂਟਾ ਗਾਹਿਆ ਨਗਰ, ਆਯਾ ਖੇਹ ਛੁਣਾਇ ਕੁਝ, ਬੀ ਪੱਲੇ ਨ ਪਿਆ,” ਫੋਕਾ ਦਿਨ ਸੁ ਬਿਤਾਇ ਇਸ ਧਰਮਸਾਲਾ ਦੇ ਲਾਗੇ ਹੀ ਫਾਹੀ ਦੀ ਥਾਓਂ ਸੀ ਉਸਨੂੰ ਲੈਠੇ ਕਾਜ਼ੀ ਉਸ ਵੇਲੇ ਉੱਥੇ ਆ ਫਿਰਿਆ ਕਿ ਜਿਸ ਵੇਲੇ ਠੰਡੀ ਮਾਰਣ ਲਈ ਨੌਕਰਾਂ ਨੂੰ ਆਯਾ ਦੇਣੀ ਅੰਦਰ ਜਾਣ ਲੱਗੀ ਸੀ। ਕਾਜ਼ੀ ਨੇ ਸਭਨਾਂ ਨੂੰ ਸੁਣਾ ਕੇ ਕਿਹਾ, ਕਿ ਭਾਈ ਕੋਈ ਇਸ ਦੇ ਥਾਂ ਚੱਟੀ ਦੇ ਰੁਪਏ ਭਰ ਦੇਵੇਗਾ ਤਾਂ ਮੈਂ ਇਸਨੂੰ ਛੱਡ ਦਿਆਂਗਾ ! ਨੂਰਭਰੀ ਨੇ ਦੁਹਾਈ ਦਿੱਤੀ ਅਤੇ ਕਾਜ਼ੀ ਦੇ ਘੋੜੇ ਦੀ ਲਗਾਮ ਪਕੜ ਲੀਤੀ ਤੇ ਕਿਹਾ ਸਰਕਾਰ ਦੀ ਦੀ ਦੁਹਾਈ ਹੈ, ਇਸ ਮਹੰਤਣੀ ਨੇ ਮੇਰੇ ਸੁਦਾਈ ਭਰਤੇ ਨੂੰ ਅੰਦਰ ਵਾੜ ਲਿਆ ਹੈ, ਮੈਨੂੰ ਦਿੰਦੀ ਨਹੀਂ । ਜਾਂ ਓਹ ਕਾਜ਼ੀ ਕੋਲੋਂ ਆਪਣਾ ਇਹ ਨਿਆਉਂ ਮੰਗ ਰਹੀ ਸੀ, ਉੱਧਰੋਂ ਉਸਦਾ ਭਰਤਾ ਰੱਸੇ ਪੈੜੇ ਕੂੜਾ, ਨੌਕਰ ਕਾਸਮ ਸਣੇ ਆ, ਕਾਜ਼ੀ ਦੇ ਅੱਗੇ ਰੋਇਆ, ਕਿ ਮੈਂ ਨਿਰ ਅਪਰਾਧ ਨੂੰ ਮੇਰੀ ਵਹੁਟੀ ਨੇ ਕਮਲਾ ਧੂਮਾ, ਦੇਸ ਵਿੱਚ ਖੱਜਲ ਕਰ ਬੰਨ੍ਹ ਭੋਰੇ ਪਾਇਆ ਹੈ, ਮੈਂ ਰੱਸੇ ਖੁ ਪਹਿਰੂਆਂ ਦੀ ਅੱਖ ਬਚਾ ਤੇਰੇ ਪਾਸ ਨ੍ਯਾਓਂਲੈਣ ਲਈ