ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( 24 )
ਮੁਹਿੰਮ ਲਈ ਾ ਆਪਨੇ ਆਦਮੀਆਂ ਨੂੰ ਕੱਠਾ ਕਰਕੇ ਲੈ ਆਉਣ ( ਸਮੇ ਸਿਰ ਮਾਰਵਾੜ ਦੀ ਸਾਰੀ ਸੈਨਾਂ ਜੋਧਪੁਰ ਦੀਆਂ ਕੰਧਾਂ ਹੇਠ ਆ ਕੱਠੀ ਹੋਈ॥
ਜੰਗ ਨੂੰ ਸਿੱਧਾ ਜਾਨ ਦੇ ਬਦਲੇ ਅਭੈ ਸਿੰਘ ਵੇ ਸਿਹੌਹੀ ਦੇ ਸੂਰਬੀਰ ਰਾਜੇ ਉੱਤੇ ਚੜ੍ਹਾਈ ਕਰਦਿੱਤੀ। ਏਹ ਰਾਜਾ ਅਪਣੇ ਸੂਰਮਿਆਂ ਦੇ ਭਰੋਸੇ ਅਭੈ ਸਿੰਘ ਨੂੰ ਮੰਨਦਾ ਨ ਸਾ ਪਰ ਜਦ ਉਸ ਸੁਨਿਆ ਜੋ ਭਾਰੀ ਸੈਨਾ ਸਿਰ ਪ੍ ਚੜ੍ਹੀ ਆਉਂਦੀ ਹੈ ਨਿੰਮਰ ਹੋ ਗਿਆ। ਅਭੈ ਸਿੰਘ ਨੇ ਹੁਣ ਕੂਚ ਦਾ ਹੁਕਮ ਦੇ ਦਿੱਤਾ, ਉਸ ਦੇ ਨਾਲ ਕੋਟੇ ਬੂਟੀ ਦੇ ਹਾੜੇ, ਗਗਰੌਨ ਦੇ ਖੀਚੀ, ਅੰਬੇਰ ਦੇ ਕਰਵਾਹੇ ਆਪਨੇ ਆਪਨੇ ਮੁਖੀਆਂ ਸਨੇ ਫੈਸਨ । ਮਾਰਵਾੜੀਆਂ ਦੀ ਫ਼ੌਜ ਬਖਤ ਸਿੰਘ ਦੀ ਕਮਾਨ ਵਿੱਚ ਸੀ।
ਅਭੈ ਸਿੰਘ ਚੇਤਰ ੧੦ ਸੰਨ ੧੭੮੬ ਜੋਧਪੁਰੋਂ ਭੱਦਰ · ਜੂਨ, ਮਲਗੜ • ਸਿਵਾਨੇਂ ਅਤੇ ਝਾਲਰ ਦੇ ਰਸਤੇ ਤੁਰ ਪਿਆ ! ਰੇਵਾਰੋਂ ਤਾਂ ਜਾਂਦੇ ਸਾਰ ਹੀ ਸਰ ਹੋ ਗਿਆ ਤੇ ਉਸਦਾ ਸਰਦਾਰ ਚੰਪਾਨਤ ਮਾਰਿਆ ਗਿਆ ਤੇ ਦੇਓਰੇ ਪਹਾੜੀ ਛੱਡ ਕੇ ਪੱਤਰਾ ਹੋ ਗਏ। ਸਿਰੋ ਹੀ ਸਰਦਾਰ ਨੇ ਅਪਣੀ ਪੱਤ੍ਰੀ ਦਾ ਡੋਲਾ ਦੇ ਕੇ ਛੁਟਕਾਰਾ