ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੬)

ਅਤੇ ਨਿਰਦਈ ਹੋਕੇ ਉਨ੍ਹਾਂ ਨੂੰ ਮਾਰਿਆ। ਮਾਲਵੇ ਦਾ ਦੇਸ ਉਸ ਦੀ ਕਠੋਰਤਾ ਦੇ ਸਬਬ ਸਤ੍ਯਾਨਾਸ ਹੋ ਗਿਆ ਅਤੇ ਉੱਥੇ ਅਨੇਰਾ ਹੋ ਗਿਆ। ਇਸਨੇ ਮੇਵਾੜ ਦੇ ਯੁਵਰਾਜ ਦੀ ਸਹਾਇਤਾ ਨਾਲ ਸ਼ਾਹਜ਼ਾਦੇ ਅਕਬਰ ਦਾ ਦੂਰ ਤੀਕੂੰ ਪਿੱਛਾ ਕੀਤਾ ਪਰ ਓਹ ਦੋਵੇਂ ਬੜੀ ਕਠਨਾਈ ਨਾਲ ਮੇਵਾੜ ਦੇ ਰਾਜ ਵਿੱਚੋਂ ਨਿਕਲ ਕੇ ਰਨਥੰਭੋਰ ਦੇ ਕਿਲੇ ਵਿੱਚ ਜਾ ਰਹੇ ਅਤੇ ਇਸ ਤਰ੍ਹਾਂ ਜੰਗ ਮੇਵਾੜ ਸਮਾਪਤ ਹੋ ਗਿਆ॥

— —