ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੩੧੩)
ਐਂਟੋਨੀਓ ਦੇ ਹਵਾਲੇ ਕੀਤੀਆਂ ।
ਇਸਤਰ੍ਹਾਂ ਇਸ ਸੁਦਾਗਰ ਦੀ ਅਨੋਖੀ ਕਹਾਨੀ ਵਿੱਚ ਪਹਿਲੇ ਜੋ ਜੋ ਬਿਪਤਾ ਪਈ ਪਿਛਲੇ ਸੁਖਾਂ ਕਰਕੇ ਸਭ ਭੁੱਲ ਗਈ 1 ਪਰ ਪਿੱਛੋਂ ਜਦ ਮੌਕਾ ਮਿਲਦਾ ਤਾਂ ਛਾਪਾਂ ਅਤੇ ਖੌਂਦਾਂ ਦੇ ਆਪਣੀਆਂ ਵਹੁਟੀਆਂ ਨੂੰ ਨਾ ਸਿਆਨਣ ਪੁਰ ਡਾਢਾ ਹਾਸਾ ਪੈਂਦਾ। ਗ੍ਰੈਸਯੈਨੋ ਲਹਿਰ ਵਿੱਚ ਆਕੇ ਇਹ ਦੋਹਰਾ ਪੜ੍ਹਦਾ ॥
॥ਦੋਹਰਾ॥
ਜਦ ਤਕ ਜੀਉਂਦਾ ਰਹਾਂਗਾ ਹੋਸੀ ਇਹ ਖਿਆਲ
ਛਾਪ ਆਪਣੀ ਨਾਰ ਦੀ ਰੱਖਾਂ ਬਹੁਤ ਸਮਾਲ ॥