ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੬)

ਗੱਲਾਂ ਥੀਂ ਇਹ ਵਧੀਕ ਖ਼ੁਸ਼ੀ ਹੈ ਜੋ ਮੈਨੂੰ ਉਨ੍ਹਾਂ ਵਿਚ ਰਿਆਂ ਈਸਾਈਆਂ ਨੂੰ ਖਲਾਸ਼ ਕਰਨਦੀ ਸਮਰਥ ਹੈਜੇਹੜੇ ਸਾਡੇ ਜਹਾਜਾਂ ਵਾਲੇ ਬੰਨ੍ਹ ਲਿਆਉਂਦੇ ਹਨ । ਜਦ ਕੋਈ ਜਹਾਜ ਆ ਲੱਬਦਾ ਹੈ ਜਿਸ ਵਿੱਚ ਇਸ ਤਰ੍ਹਾਂ ਦੇ ਦੁਖੀਏ ਪਕੜੇ ਆਏ ਹੁੰਦੇ ਹਨ ਮੈਂ ਸਦਾ ਮੰਡੀ ਵਿੱਚ ਜਾ ਕੇ ਕਈਆਂ ਬੰਧੂਆਂ ਨੂੰ ਛੁਡ ਦੇਂਦਾ ਹਾਂ ਅਤੇ ਓਸ ਦਯਾਲੂ ਪਰਮੇਸ਼ਰ ਨੇ ਭੀ ਮੇਰੇ ਕੁੱਛ ਉਦਮ ਨੂੰ ਅੰਗੀਕਾਰ ਕੀਤਾ ਹੈ ਜੋ ਮੈਨੂੰ ਮਨੁੱਖਾਂ ਵਿੱਚੋਂ ਅਤਿ ਪਿਆਰ ਤੇ ਰੁਲੇ ਲੋਕਾਂ ਦੀ ਸੇਵਾ ਕਰਨ ਦੀ ਸਮਰਬ ਬਖਸ਼ੀ ਹੈ॥
ਸ਼ਾਹੂਕਾਰ ਤੇ ਉਸਦਾ ਬੇਟਾ ਹਾਮਦ ਕੋਲ ਰਹੇ ਤੇ ਇਸ ਮੁੱਦਤ ਵਿੱਚ ਉਸਨੇ ਜਿੰਨੀ ਉਸਦੀ ਸਮਰਥ ਸੀ ਉਸ ਥੋਂ ਵੀ ਕੁਝ ਵਧਕੇ ਉਨਾਂ ਦੀ ਖਾਤਰ ਅਤੇ ਆਦਰ ਭੀ ਕੀਤਾ। ਜਦ ਓਸ ਜਾਤਾ ਉਹ ਹੁਣ ਆਪਣੇ ਘਰਾਂ ਨੂੰ ਜਾਨ। ਲੋੜਦੇ ਹਨ ਤਾਂ ਓਸਨੇ ਆਖਿਆ ਜੋ ਮੈਂ ਤੁਹਾਨੂੰ ਰੋਕ ਨਹੀਂ ਸਕਦਾ ਸੋ ਭਲਕੇ ਇੱਕ ਜਹਾਜ਼ ਵੈਨਿਸ ਵੱਲ ਤੁਰਨਾ ਹੈ ਤੁਸੀ ਉਸ ਵਿਚ ਸਵਾਰ ਹੋ ਜਾਨਾ। ਦੂਜੇ ਦਿਨ ਉਨ੍ਹਾਂ ਦੋਹਾਂ ਨੂੰ ਪੁੱਟ ੨ ਕੇ ਮਿਲਕੇ ਤੇ ਜੀ ਪੂਰ ਪੱਬਰ ਧਰ ਕੇ ਵਿਦਿਆ ਕੀਤਾ ਤੇ ਆਪਣੇ