ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੯)













ਮੁਰਤ ਤੀਜੀ, ਓਹ ਰਜਿਸਟਰ ਜਿਸ ਨਾਲ ਹਰ ਰੋਜ ਦੀ ਧੂਪਾ
ਦਾ ਹਾਲ ਮਲੂਮ ਹੋ ਜਾਂਦਾ ਹੈ
ਜਿੰਨੇ ਘੰਟੇਸੂਰਜ ਬੱਦਲਾਂ ਵਿੱਚ ਛਿਪਿਆ ਰਹਿੰਦਾ ਹੈ ਉੱਨੇ ਹੀ ਘੰਟਿਆਂ ਦੀਆਂ ਲਕੀਰਾਂਦਾ ਕਾਂਗਤ ਨਹੀਂ ਸੜੇਗਾ। ਬਸ ਹਰ ਦਿਨ ਦੇ ਕਾਗਤ ਸੰਭਾਲ ਕੇ ਰੱਖਦੇ ਜਾਓ ਤਾਂਧੁੱਪ ਛਾਂਦੇ ਪਛਾਨਣਦਾ ਇੱਕ ਪੱਕਾ ਰਜਿਸਟਰ ਬਨ ਜਾਏਗਾ ਜਿਸ ਵਿੱਚ ਭੁੱਲ ਦਾ ਵਾਸਤਾ ਨਹੀਂ। ਇਸ ਨੂੰ ਦੇਖਕੇ ਜਦ ਚਾਹੋ ਮਲੂਮ ਕਰ ਸਕਦੇ ਹੋ ਕਿ ਫਲਾਨੇ ਦਿਣ ਕਿਨ੍ਹਾਂ ਘੰਟਿਆਂ ਵਿੱਚ ਧੁੱਪ ਚਮਕਦੀ ਰਹੀ ਸ ਅਤੇ ਕਿਨ੍ਹਾਂ ੨ ਘੰਟਿਆਂ ਵਿੱਚ ਬੱਦਲ ਛਾਇਅ ਰਿਹ