ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੦)

ਸਾ। ਹੁਣ ਤੁਸੀਂ ਜਾਨ ਗਏ ਹੋਵੋਗੇ ਕਿ ਆਤਸ਼ੀ ਸ਼ੀਸ਼ਾ ਨਿਰਾ ਪੁਰਾ ਮੁੰਡਿਆਂ ਦਾ ਖਿਡਾਉਨਾ ਨਹੀਂ ਹੈ, ਬਲਕਿ ਉਸਤੋਂ ਮੌਸਮ ਦਾ ਹਾਲ ਬੀ ਮਲੂਮ ਹੋ ਜਾਂਦਾ ਹੈ।।
ਹੁਣ ਅਸੀਂ ਇਸ ਸ਼ੀਸ਼ੇ ਦੇ ਸਹਾਰੇ ਇੱਕ ਹੋਰਪਰੀਖਿਆ ਕਰਦੇ ਹਾਂ, ਦੇਖੋ ਇਸਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਇੱਕ ਸ਼ਮਾਦਾਨ ਬਾਲੋ ਅਤੇ ਇਸਦੇ ਸਾਹ ਮਣੇ ਬੀ ਇੱਸੇਤਰ੍ਹਾਂ ਆਤਸ਼ੀ ਸ਼ੀਸ਼ਾ ਰੱਖੋ ਜਿਸਤਰ੍ਹਾਂ ਸੂਰਜ ਦੇ ਸਾਹਮਣੇ ਰੱਖਿਆ ਸੀ, ਦੇਖੋ ਸ਼ਆਦਾਨ ਦੀਆਂ ਕਿਰਣਾਂ ਦੀ ਬੀ ਕੇਦ੍ਰ ਪੁਰ ਰੋਸ਼ਨੀ ਦੀ ਬਿੰਦੀ ਪੈਦਾ ਹੋ ਪਈ।ਹੱਛ। ਆਪਣੀ ਤਲੀਪੁਰ ਤਾਂ ਇਸਬਿੰਦੀ ਲੈਆਓ,ਕੀ ਉਸਦੇ ਨਾਲ ਤੁਹਾਡਾ ਹੱਥ ਸੜਨ ਲੱਗਾ ਨਹੀਂ? ਥੋੜਾ ਬੀ ਨਹੀਂ। ਹੱਛਾ ਜੇਕਰ ਤੁਸੀਂ ਉਸਬਿੰਦੀ ਦੇ ਬਦਲੇ ਉਸ ਵੱਟੀਦੇਚਾਨਣੇ ਨੂੰ ਆਪਣੀ ਤਲੀ ਪੁਰ ਲਾਉਂਦੇ ਤਾਂ ਕੀ ਬਣਦਾ,ਜਰੂਰ ਤੁਹਾਡਾ ਹੱਥ ਸੜਨ ਲਗਦਾ। ਇਸਤੋਂ ਪ੍ਰਤੀਤ ਹੋਇਆ ਕਿ ਜਿਸ ਤਰ੍ਹਾਂਦੀ ਤੇਜੀ ਵੱਟੀ ਵਿੱਚ ਹੈ ਇਸਤਰ੍ਹਾਂ ਦੀ ਤੇਜੀ ਦਾ ਅਸਰ ਇਸਦੀਆਂ ਕਿਰਨਾਂ ਵਿੱਚ ਨਹੀਂ। ਹੱਛਾ ਵੱਟੀ ਵਿੱਚ ਤਾਂ ਥੋੜੀ ਜੇਹੀ ਅੱਗ ਹੁੰਦੀ ਹੈ, ਜਿਥੇ ਅੱਗਦਾਇੱਕ ਵੱਡਾ ਢੇਰ ਬਲਦਾ ਹੋਵੇ ਇਸ ਦੇ ਸਾਹਮਣੇ ਬੀ ਇਸ ਸ਼ੀਸ਼ੇ ਨੂੰ ਰੱਖੋ ਅਤੇ ਉਸਦੀਆਂ ਕਿਰਨਾਂ ਦੀਆਂ ਤਾਂ