ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੨ )

ਦਾ ਦਰਯਾ ਇੱਕ ਦੀਪਕ ਵਿੱਚੋਂ ਵਗਦਾ ਹੋਇਆ ਆਓਦਾ ਹੈ, ਅਤੇ ਉਹ ਦੀਪਕ ਸਾਡੇ ਕੋਲੋਂ ਅਨਗਿਣਤ ਦੂਰੀ ਪੁਰ ਬਲ ਰਹਾ ਹੈ। ਡੀਜੇ ਇਸ ਗੱਲ ਨੂੰ ਯਾਦ ਵੱਖੋ ਕਿ ਸੁਦ ਚ ਰੋਈ ਅਜੇਹੀ ਲਾਲਟੈਂਣ ਵਾਂਗ ਨਹੀਂ ਹੈ ਕਿ ਇੰਨੀਂ ਪਾਸੀਂ ੬ਦ ਅਤੇ ਇੱਕ ਪਾਸਿਓ ਖੁਲ ਅਤੇ ਉਸ ਖੁਲੇ ਪਾਸਿਓਂ ਉਹ ਸਿਰਫ਼ ਆਪਣੀ ਸਾਰੀ ਰੌਸ਼ਨੀ ਸਾਨੂੰ ਦੇਂਦਾ ਹੋਵੇ, ਬਲਕਿ ਉਹ ਆਪਣੀ ਦੋਸ਼ ਨੂੰ ਚਹੁੰ ਪਾਸਿਓਂ ਇੱਕੋ ਜੇਹੀ ਖਲੇਰਦਾ ਹੈ ਅਤੇ ਜਿਤਨੀਕੁ ਰੋਸ਼ਨੀ ਉਸ ਵਿੱਚੋਂ ਨਿਕਲ ਕੇ ਚਾਰੇ ਪਾਸੇ ਅਕਾਸ ਵਿੱਚ ਵੈਲ ਹੈ ਸਾਡੀਜ਼ਮੀਨ ਪਰ ਉਸ ਟੋਸ਼ਨੀ ਦਾ ਦੋ ਸੌ ਕਰੋੜਵਾਂ ਹਿੱਸਾ ਨਹੀਂ ਆਉਂਦਾ। ਬਸ ਜਦ ਅਸੀ ਖਿਆਲ ਕਰੀਏ ਕਿ ਜਿਸ ਦਿਨ ਸੂਰਜ ਚੰਗੀ ਤਰਾਂ ਰੋਸ਼ਨ ਹੈ,ਉਸ ਦਿਨ ਉਸਦੀ ਧੁੱਪ ਵਿੱਚ ਕੀ ਸੋਡਾ ਮਲੂਮ ਹੁੰਦੀ ਹੈ ਅਤੇ ਉਹ ਰੋਸ਼ਨੀ ਸਾਡੇ ਪਾਸ ਕਿਤਨੀ ਦੂਰੋਂ ਆਓਦੀ ਹੈ। ਫੇਰ ਇਹ ਗੱਲ ਕਿ ਖ਼ਾਰਜ ਅਪਣੀ ਰੋਸ਼ਨੀ ਦਾ ਅਸਰ ਵਧੀਕ ਕਰਨ ਲਈ ਸਾਡੇ ਵਾਂਗ ਆਪਣੇ ੬੫ ਦੇ ਵਾਸਤੇ ਸ਼ੀਸ਼ੇ ਦੀ ਚਿਮਨੀ ਥਾਂ ਛਾਨੁਸ ਅਥਵਾ ਧਾਂਤ ਦੀ ਕੋਈ ਜਿਲਾ ਕੀਤੀ ਹੋਈ ਰਕਾਬੀ ਤੋਂ ਸਹਯਤਾ ਨਹੀਂ ਲੈਂਦਾ। ਜਦ ਅਸੀਂ ਇਨ