ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੩)

ਸਾਰੀਆਂ ਗੱਲਾਂ ਵਲ ਧਯਾਨ ਕਰਾਂਗੇ ਤਾਂ ਉਸ ਵੇਲੇ ਸਾਡੀ ਸਮਝ ਵਿੱਚ ਆਵੇਗਾ ਕਿ ਸੂਰਜ ਦੀ ਵਡਿਆਈ ਅਤੇ ਪ੍ਰਤਾਪ ਕਿੰਨਾ ਹੈ।।

___ ___



ਸੂਰਜ ਤੋਂ ਸਾਨੂੰ ਹੋਰ ਕੀ ਲਾਭ ਹੁੰਦੇ ਹਨ?



ਜਰਾ ਸੋਚੋ ਕਿ ਸੂਰਜ ਜਿਹਾ ਪਦਾਰਥ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਤਿਸਦੇ ਬਦਲੇ ਅਸੀ ਉਸਦਾ ਕਿਤਨਾਕੁ ਉਪਕਾਰ ਮੰਨੀਏ। ਸਰਦੀ ਦੇ ਦਿਨਾਂ ਵਿੱਚ ਮਨੁੱਖ ਸੂਰਜ ਅਤੇ ਉਸਦੀ ਧੁੱਪਦੇ ਲਈ ਤਰਸਦੇ ਹਲ, ਫੇਰ ਜਦ ਮਾ ਫਿਰਦਾ ਹੈ ਅਤੇ ਧੁੱਪ ਖਿੜਦੀ ਹੈ ਅਰ ਸੂਰਜ ਚਮਕਦਾ ਹੈ ਤਾਂ ਬਾਹਰ ਹਵਾ ਖਾਣਦੇ ਲਈ