ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/224

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੧ )

ਹਨ ਇਸੇ ਤਰ੍ਹਾਂ ਉਸ ਸਮਯ ਬੀ ਹੁੰਦਾ ਸੀ ਅਤੇ ਦਰਯਾ ਦੇ ਪਾਣੀ ਵਿੱਚ ਥੋੜੀ ਬਹੁਤ ਮੇਲ ਮਿੱਟੀ ਬੀ ਹੁੰਦੀ ਹੈ ਭਾਵੇਂ ਪਰੀਛਿਆ ਕਰ ਲਓ। ਕਿਸੇ ਦਰਯਾ ਦੇ ਪਾਣੀ ਨੂੰ ਸ਼ੀਸ਼ੇ ਦੇ ਸਾਫ ਬਰਤਨ ਵਿੱਚ ਭਰ ਕੇ ਰੱਖ ਦਿਓ, ਥੋੜੇ ਚਿਰ ਦੇ ਪਿੱਛੋਂ ਦੇਖੋਗੇ ਕਿ ਭਾਂਡੇ ਦੇ ਹੇਠ ਮੈਲ ਬੈਠ ਗਈ ਹੈ ਅਤੇ ਪਾਣੀ ਨਿੱਤਰ ਕੇ ਉੱਪਰ ਵੈਹ ਗਿਆ ਹੈ। ਜਦ ਦਰਯਾਵਾਂ ਵਿੱਚ ਹੜ੍ਹ ਆਉਂਦਾ ਹੈ ਤਾਂ ਉਨ੍ਹਾਂ ਦੇ ਪਾਣੀ ਵਿੱਚ ਹੋਰ ਵਧੀਕ ਮਿੱਟੀ ਰਲ ਜਾਂਦੀ ਹੈਅਤੇ ਇਹ ਮਿੱਟੀ ਓੜਕ ਸਮੁੰਦਰ ਵਿੱਚ ਜਾਕੇ ਧਰੇਕ ਤਹ ਵਿੱਚ ਬੈਠ ਜਾਂਦੀਹੈ। ਬਸਜੰਗਲ ਦੇ ਰੁੱਖ ਜੋ ਡੁੱਬਕੇ ਸਮੁੰਦਰ ਦੀ ਵਿਚਜਾਬੈਠੇ ਸੇ ਉਨ੍ਹਾਂ ਪਰ ਦਰਯਾਵਾਂ ਦੀ ਅੱਟ ਤੇ ਮਿੱਟੀ ਦੇ ਤਹ ਜੰਮ ਗਈ ਪਹਿਲਾਇੱਕਤਹਜੰਮੀ,ਫੇਰ ਦੂਜੀ, ਫੇਰਤੀਜੀ ਇਸ ਪ੍ਰਕਾਰ ਕੁਝ ਚਿਰ ਪਿਛੇ ਮਿੱਟੀ ਦੀਆਂ ਬੜੀਆਂ ਭਾਰੀਆਂ ਅਤੇ ਮੋਟੀਆਂ ਤਹਿਆਂ ਉਸਪੁਰ ਜੰਮ ਗਈਆਂ ਅਤੇ ਸਖ਼ਤ ਹੋਕੇ ਪਹਾੜਾਂ ਦੇ ਇੱਕ ਬੜੇ ਅਤੇ ਇੱਕੋ ਜੇਹੇ ਮਦਾਨ ਬਨ ਗਈਆਂ ਅਤੇ ਰੁੱਖਾਂ ਦੇ ਗੁੱਦੇ ਦਾਨੀਆਂ, ਪੱਕੂ ਆਦਿਕ ਜੋ ਉਸਦੇ ਹੇਠ ਦੱਬੇ ਹੋਏ ਸੇ ਉਹ ਉਸ ਭਾਰੀ ਬੋਝ ਨਾਲ ਮੈਲੇ ਹੋਏ ਮਡੇ ਦੀ ਤਰੂ' ਬੋਨ ਗਏ ਅਤੇ ਦਬਾ ਦੇ ਨਾਲ ਅਜੇਹੇ ਸਖਤ ਹੋ ਗਏ