ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੦ )

ਹੈ, ਕਿਉਂਕਿ ਅਕਸਰ ਦੇਖਿਆ ਗਿਆ ਹੈ, ਕਿ ਪ੍ਰਿਥਵੀ ਦਾ ਤਲਾ ਧੀਰੇ ਧੀਰੇ ਉੱਚਾ ਨੀਵਾਂ ਹੁੰਦਾ ਰਹਿੰਦਾ ਹੈ। ਹੁਣ ਬੀ ਇਸ ਪਿਰਥੀ ਪੁਰ ਕਈਆਂ ਜਰਾ ਦੀ ਧਰਤ ਧੀ ਧੀਰੇ ਹੇਠਾਂ ਨੂੰ ਜਾਂਦੀ ਹੈ,ਅਤੇ ਕਈਆਂ ਜਗਾਂ ਪਰ ਉੱਚੇ ਕੱਚੇ ਹੁੰਦੀ ਆਉਂਦੀ ਹੈ, ਇਸੇਤਰ੍ਹਾਂ ਉਹਜਗਾਂ ਬੀ ਕਿ ਜਿੱਥੇ ਇਹ ਜੰਗਲ ਸਾ ਧੀਰੇ ਧੀਰੇ ਹੇਠਾਂਹੋਣ ਲੱਗੀ ਅਤੇ ਹੁੰਦਿਆਂ ਹੁੰਦਿਆਂ ਉਹ ਧਰਤੀ ਇਸ ਕਦਰ ਨੀਵੇਂ ਹੋਗਈ ਕਿ ਸਮੁੰਦਰ ਦਾ ਪਾਣੀ ਬੜੇ ਜ਼ੋਰ ਸ਼ੋਰ ਨਾਲ ਇਸ ਪੂਰ ਚੜ੍ਹ ਆਇਆ ਅਤੇ ਜੰਗਲ ਦੇ ਜਿਤਨੇ ਵੱਖ ਉੱਥੇ ਉੱਗੇ ਹੋਏ ਸੇ ਗਰਕ ਹੋ ਗਏ ਅਤੇ ਓੜਕ ਨੂੰ ਸਮੁੰਦਰ ਦੀ ਤਹਿ ਨਾਲ ਵੀ ਜਾ ਲੱਗੀ ਜਿੱਥੇ ਇਹ ਰੁੱਖਾਂ ਦਾ ਇਕੱਠ ਮੁਰਝਾਯਾ ਹੋਇਆ ਪਿਆ ਸੀ ਪਰ ਪਰਮੇਸ਼ਰ ਦੀ ਵਡਿਆਈ ਨੂੰ ਦੇਖੋ ਕਿ ਪਾਣੀ ਨੇ ਉਸ ਸੁੰਦਰ ਲਹ ਲਹ ਕਰਦੇ ਜੰਗਲ ਨੂੰ ਡੋਬ ਕੇ ਪ੍ਰਲੈ ਕਰ ਦਿੱਤਾ ਸਾਂ , ਅਤੇ ਪਾਣੀ ਹੀ ਉਸ ਸੁੱਕੇ ਹੋਏ ਮੁਰਦੇ ਜੇਹੇ ਰੁੱਖਾਂ ਨੂੰ ਟੁਕੜੇ ਟੁਕੜੇ ਹੋ ਜਾਨ ਤੋਂ ਬਚਾਉਣ ਦਾ ਨਿਮਿਤ ਬਨਗਿਆ। ਇਸਦਾਲਐ ਹੈ ਕਿ ਜਿਸ ਪ੍ਰਕਾਰ ਅੱਜ ਕੱਲ ਦੁਨੀਆਂ ਦੇ ਸਾਰੇ ਬਿਰਛ ਰੁੜ੍ਹਦੇ ਰੁੜ੍ਹਦੇ ਅੰਤ ਨੂੰ ਸਮੁੰਦਰ ਵਿੱਚ ਡਿੱਗਦੇ