ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੬ )

ਬੀਤੇ ਹਨ ਕਿ ਜ਼ਮੀਨ ਪੁਰ ਕਿਸੇ ਦੇਸ ਵਿੱਚ ਰੁੱਖਾਂ ਦਾ ਇੱਕ ਬੜਾ ਭਾਰੀ ਜੰਗਲ ਖੜੋਤਾ ਹੋਇਆ ਸੀ, ਉਸਪੁਰ ਸੂਰਜ ਦੀ ਧੁੱਪ ਰੋਜ ਪੈਂਦੀ ਸੀ, ਅਤੇ ਸਮਯ ਪੁਰ ਵਰਖਾ ਬੀ ਅੰਦਾਜ ਨਾਲ ਹੁੰਦੀ ਸੀ। ਇਸ ਤਰ੍ਹਾਂ ਉਹ ਜੰਗਲ ਸਦਾ ਲਹ ਲਹ ਕਰਦਾ ਸੀ ਅਤੇ ਇਸ ਜੰਗਲ ਦੇ ਛਾਯਾ ਵਾਲੇ ਬਿਰਛਾਂ ਦੇ ਹੇਠ ਜਾਨਵਰ, ਕੀੜੇ ਮਕੌੜੇ ਪ੍ਰਸੰਨ ਹੁੰਦੇ ਅਤੇ ਸੇਲ ਕਰਦੇ ਨੇ। ਭਾਵੇਂ ਇਸ ਜੰਗਲ ਵਿੱਚ ਰੁੱਖ ਹੀ ਸੀ ਪਰ ਉਹ ਹੋਰ ਹੋਰ ਕਿਸਮ ਦੇ ਹੁੰਦੇ ਨੇ ਅਤੇ ਉਹ ਰੁੱਖ ਅੱਜ ਕਲ ਦੇ ਬਿਰਛਾਂ ਵਾਂਗਰ ਨਹੀਂ ਸੇ, ਹੱਛਾ ਇੱਕ ਵੇਲਾ ਅਜੇਹਾ ਆਇਆ ਕਿ ਉਹ ਸਾਰੇ ਰੁੱਖ ਮੁਰਝਾ ਗਏ ਅਤੇ ਸੁੱਕ ਗਏ,ਓੜਕ ਨੂੰ ਚੈਪਏ ਫੇਰ ਉਨ੍ਹਾਂ ਦੀ ਥਾਂ ਪੁਰ ਹੋਰ ਬਿਰਛ ਜੰਮ ਪਏ ਪਰ ਕੁਝ ਚਿਰ ਮਗਰੋਂ ਉਹ ਬੀ ਇਨ੍ਹਾਂ ਦੀ ਤਰ੍ਹਾਂ ਸੁੱਕ ਕੇ ਪਏ।ਇੱਸੇ ਤਰ੍ਹਾਂ ਕੁਝ ਚਿਰ ਪਾਕੇ ਪਿਰਥੀ ਪੁਰ ਉਨ੍ਹਾਂ ਬਿਰਛਾਂ ਗੁਦੇ,ਟਾਹਣੀਆਂ, ਪੱਤਰ, ਜੜਾਂ ਆਦਿਕ ਸੁੱਕਕੇ ਢੇਰ ਲਗ ਏ। ਉਹ ਜੰਗਲ ਸਮੁੰਦ ਦੇ ਕੰਢੇ ਪੁਰ ਸਾ, ਪਰਮੇਸਰ ਦੀ ਕੁਦਰਤ ਨਾਲ ਇਹ ਜਮੀਨ ਹੌਲੀ ਹੌਲੀ ਨੀਵੀਂ ਹੋਣ ਲੱਗੀ ਇਹ ਗੱਲ ਸਕੇ ਕੁਝ ਅਚਰਜ ਹੋਨ ਦਾ ਕੰਮ ਨਹੀਂ ਕਿ ਪ੍ਰੀਬਵੀਂ ਦਾ ਤਲਾ ਕਦੇ ਨੀਵਾਂ ਵੀ ਹੋ ਸਕਦਾ