ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/221

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੮)

ਕਬੀਆਂ ਜਗ੍ਹਾ ਪਰ ਇਨ੍ਹਾਂ ਦੀਆਂ ਵੱਡੀਆਂ ਵੱਡੀਆਂ ਖਾਨਾਂ ਦੇਖੀਆਂ ਹਨ, ਇਸ ਪ੍ਰਕਾਰ ਸਾਡੇ ਦੇਸ ਵਿੱਚ ਭੀ ਰਾਣੀਗੰਜ ਪੁਰ ਇੱਕ ਵੱਡੀ ਸਾਰੀ ਕੋਲਿਆਂ ਦੀ ਖਾਨ ਹੈ ਜਿੱਥੋਂ ਹਜਾਰਾਂ ਵਰਿਆਂ ਦਾ ਦੱਬਿਆ ਹੋਇਆ ਖਜਾਨਾ ਹੁਣ ਨਿਕਲਿਆ ` ਅਤੇ ਵੇਲ ਵਿੱਚ ਅੱਗ ਦਾ ਕੰਮ ਦਿੰਦਾ ਹੈ। ਵਲਾਇਤ ਵਿੱਚ ਸਾਰਾ ਅੱਗ ਦਾ ਕੰਮ ਇਨਾਂ ਕੋਲਿਆਂ ਨਾਲ ਹੁੰਦਾ ਹੈ। ਤੁਹਾਡੇ ਵਿੱਚੋਂ ਬਹੁਤੇ ਮਨੁੱਖ ਅਚਰਜ ਮੰਨਣਗੇ ਕਿ ਜਮੀਨ ਦੇ ਅੰਦਰ ਹਜਾਰਾਂ ਵਰਿਆਂਦਾ ਦੱਬਿਆ ਹੋਇਆਕੋਲਾਇਹ ਕਿਹਾ ਅਚੰਭਾ ਹੈ, ਉੱਥੇ ਕਿਸਨੇ ਦੱਬਿਆ ਹੋਇਆ ਹੋਵੇਗਾ, ਅਸਲੇ ਗੱਲਤਾਂਇਹ ਹੈ ਕ ਇਸ ਵਿੱਚ ਕੁਛ ਕਰਾਮਾਤ ਨਹੀਂ ਕਿ ਇਹ ਖਾਨਾਂ ਵਿੱਚੋਂ ਨਿਕਲਿਆ ਹੋਇਆ ਕੋਲਾ ਪਿਛਲੇ ਸਮੇਂ ਦੇ ਬਿਰਛਾਂ ਦਾ ਬਣਿਆ ਹੋਇਆ ਹੈ, ਕਿਉਂਕਿ ਜੇਕਰ ਖੁਰਦਬੀਨ ( ਇੱਕ ਸ਼ੀਸ਼ਾ ਹੁੰਦਾ ਹੈ ਜਿਸ ਨਾਲ ਛੋਟੀਆਂ ਛੋਟੀਆਂ ਚੀਜਾਂ ਦਿੱਸ ਪੈਂਦੀਆਂ ਹਨ) ਲਾਕੇ ਦੇਖੀਏ ਤਾਂ ਉਸ ਵਿੱਚ ਰੁਖਾਂਦੇ ਪੱਤਰ, ਟਾਹਨੀਆਂ ਜੜਾ ਅਤੇ ਹੋਰ ਬਨਾਵਟ ਰੱਖਾਂ ਦੀ ਹੀ ਦਿਸਦੀ ਹੈ॥
ਗੱਲ ਇਹ ਹੈ ਕਿ ਇਹ ਖਾਨਦੇ ਕੋਲਦਾ ਹਾਲ ਇਸ ਪਰਕਾਰ ਸਮਝਨਾ ਚਾਹੀਦਾ ਹੈ ਕਿ ਹਜਾਰਾਂ ਵਰੋ