ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੦)

ਸਹਾਇਤਾ ਮਿਲਦੀ ਹੈ। ਇਹ ਤਾਂ ਠੀਕ ਹੈ ਕਿ ਹੁਣ ਤਾਂ ਉਬਲਦਾਪਾਣੀ ਪਡੀਲੀਵਿੱਚੋਂ ਹੈਅਤੇਪਡੀਲੀਅੰਗ ਪਰ ਚੜ੍ਹੀ ਹੋਈ ਸੀ, ਪਰ ਜਿਤਨੀ ਅੱਗਹੇਸਬ ਸੂਰਜਦੀਆਂ ਕਿਰਨਾਂ ਤੋਂ ਉਪਜਦੀਹੈ। ਬਸਣਮਲੂਮ ਹੋਇਆ ਇਹ ਬੀ ਸੂਰਜਦੀ ਜੀਦਾਹੀ ਕੰਮ ਹੈ ਕਿਪਣੀ ਉਬਲਦਾ ਹੈ ਹੁਣ ਪਾਣੀਵੱਲ ਦੇਖੋ ਤਾਂ ਤੁਸੀ ਕਹੋਗੇ ਕਿਪਾਣੀ ਜਾਂ ਤੇ ਖੂਹਾਂ ਵਿੱਚੋਂ ਕੱਢਿਆ ਜਾਂਦਾ ਹੈ ਯਾ ਦਰਯਾਵਾਂ ਤਲਾਵਾਂ ਵਿੱਚੋਂ ਲਿਆ ਜਾਂਦਾ ਹੈ, ਯਾ ਜਿਸਭਰਾਂ ਲਾਹੌਰ ਦਿੱਲੀ ਆਦਿਕ ਲਹਿਰਾਂ ਵਿੱਚ ਹਨ, ਵਡੇ ੨ ਖੂਹਾਂ ਵਿੱਚੋਂ ਪਾਣੀ ਨੂੰ ਕਲਾ ਦੇ ਜੋਰ ਨਾਲ ਕੱਢ ਕੇ ਇੱਕ ਵੱਡੇ ਹੌਦ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ ਉੱਥੋਂ ਸਾਫ਼ ਨਿਰਮਲ ਪਾਣੀ ਨਲਾਂ ਦੀ ਰਾਹੀਂ ਹਰ ਇੱਕ ਮਕਾਨ ਵਿੱਚ ਪੁਚਾਇਆਂ ਜਾਂਦਾ ਹੈ ਪਰ ਭਾਵੇਂ ਕਿਸੇਭਰਾਂ ਹੋਰਕਿਸੇ ਥਾਂ ਤੋਂ ਪਾਣੀ ਮਿਲੇ,ਉਸਦਾ ਅਸਲਸੋਤਾਧਰਤੀ ਦੇ ਅੰਦਰ ਨਹੀਂ ਹੁੰਦਾ ਬਲਕਿ ਉੱਪਰ ਅਕਾਸ ਵਿੱਚ ਹੈ ਅਤੇ ਜਿਤਨਾਂ ਪਾਣੀ ਜਮੀਨ ਪੁਰ ਹੈ ਉਹ ਸਾਰਾ ਬੱਦਲਾਂ ਵਿੱਚੋਂ ਆਇਆ ਹੈ, ਕਿਉਂਕਿ ਸਾਰੇ ਮੀਹ ਬਦਲਾਂ ਵਿੱਚੋਂ ਪੌਦੇ ਹਨ ਕਿਸੇ ਵੇਲੇ ਬੱਦਲਾਂ ਦਾ ਮੀਂਹ ਨਹੀਂ ਪੈਂਦਾ, ਬਲਕਿ ਬਰਫ਼ ਪਾਦੀ ਹੈ ਯਾ ਗੜੇ ਪੈਂਦੇ ਹਨ ਗੱਲ ਕਾਹਦੀ ਭਾਵੇਂ ਪਾਣੀ