ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/241

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੨ )

ਕੇ ੫ ਹਾੜ ਸੰਮਤ ੧੬੩੫ ਬਿਕ੍ਰਮੀ ਨੂੰ ਭਾਲ ਦੇ ਪੱਕਾ ਕਰਾਉਣ ਦੀ ਨੀਂਹ ਰੱਖ ਦਿੱਤੀ॥
ਗੁਰੂ ਰਾਮਦਾਸ ਜੀ ਨੇ ਬਾਬੇ ਬੁੱਢੇ ਦੇ ਹੱਥੋਂ ਭਾਦੋਂ ਸੁਦੀ ੧ ਸੰਮਤ ੧੬੩੮ ਬਿਕ੍ਰਮੀ ਨੂੰ ਗੁਰੂ ਅਰਜਨਜੀਨੂੰ ਤਿਲਕ ਗੁਰਿਆਈ ਦਾ ਕਰਾਂ ਅਤੇ ਪਛਲੀ ਕਿ ਮੁਹਿਬ ਪੰਜ ਪੈਸੇ ਤੇ ਨਰੇਲ ਰੱਖਕੇ ਅਰਘ ਭੀ ਮੱਥਾ ਟੇਕਿਆ॥
ਇੱਥੇ ਇਹ ਬਾਤ ਦੱਸਣੀ ਕੁਝ ਬੂਰੀ ਨਹੀਂ ਹੈ ਕਿ ਗੁਰੂ ਰਾਮਦਾਸ ਜੀਦੇ ਸਮੇਂ ਤੋਂ ਹਮੇਸ਼ ਸੰਗਤਾਂ ਆਈਆਂ ਨੂੰ ਜਥਾਜੋਰੀ ਆਦਰ ਸਤਕਾਰ ਅੰਨ ਬਸਭ ਦਾ ਦੇਣਾ, ਜਾਂਦਿਆਂ ਸਿੱਖਾਂ ਨੂੰ ਸਿਰੋਪਾ ਦੇਣਾ ਇਹ ਸਾਰਾ ਕੰਮ ਪ੍ਰਿਥੀ ਚੰਦ ਦੇ ਹੱਥ ਰਿਹਾ ਸੀ। ਹੁਣ ਵੀ ਸਾਰਾ ਕੰਮ ਪ੍ਰਿਥੀ ਚੰਦ ਦੇ ਹੀ ਹੱਥ ਸੀ ਇੱਸੇ ਕਾਰਣ ਕਾਰ ਵੇਟ ਲਿਆਉਣ ਵਾਲੇ ਸੰਦ ਅਤੇ ਸਿੱਖ ਸੇਵਕ ਬਾਹਲਾ ਪਿਥੀ ਚੰਦ ਨੂੰ ਹੀ ਜਾਨਦੇ ਨੇ। ਸਾਰੀ ਆਮਦਨੀ ਗੁਰੂ ਚੱਕ ਦੇ ਖੂਹਾਂ ਦੀ ਤੇ ਚੜਤ ਦੀ ਪ੍ਰਥੀ ਚੰਦ ਦੇ ਹੱਥ ਹੀ ਸੀ ਤਾਂ ਹੀ ਉਸਦੇ ਪਾਸ ਬਹੁਤ ਰੁਪੈਯਾ ਹੋ ਗਿਆ ਸੀ, ਗੁਰੂ ਅਰਜਨ ਦੇਵ ਜੀ ਦੇ ਪਾਸ ਸਵਾ ਗੁਰਿਆਈ ਦੇ ਹੋਰ ਕੁਝ ਨਹੀਂ ਸੀ। ਜਦ