ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/248

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੭)

ਲੁਵਾਇਆਤੇਉਸਤੋਂ ਦੱਖਣ ਵੱਲਇੱਕ ਬਾਗ਼ ਲੁਵਾਇਆ ਅਤੇ ਇੱਸੇ ਸਾਲ ਕੱਚੀ ਸ਼ਹਿਰ ਪਨਾਹ ਬਨਵਾਈ ਜਿਸ ਕੰਧ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੮੨ ਬਿਕ੍ਰਮੀ ਨੂੰ ਪੱਕੀ ਕਰਾ ਦਿੱਤਾ,ਇਸ ਦੀਵਾਰ ਨੂੰ ਸਰਕਾਰ ਅੰਗਜ਼ੀ ਨੇ ਸੰਮਤ ੧੯੨) ਬਿਕ੍ਰਮੀ ਵਿੱਚ ਢਾਹ ਕੇ ਛੋਟੀ ਜੇਹੀ ਸਫ਼ੀਲ ਬਨਵਾ ਕੇ ਕਿਧਰੇ ੨ ਪੁਲੀਸ ਦੇ ਰਹਿਣ ਲਈ ਕੋਠੜੀਆਂ ਪੁਵਾ ਦਿੱਤੀਆਂ ਹਨ
ਇੱਕ ਕਾਜੀ ਦੀ ਬੇਟੀ ਕੌਲਾਂ, ਮੁਜੰਗ ਨਾਮੀ ਪਿੰਡ ਵਿੱਚ ਰਹਿੰਦੀ ਸੀ, ਤੇ ਗੁਰੂ ਹਰਗੁਬਿੰਦ ਸਾਹਿਬ ਉਸ ਵੇਲੇ ਲਾਹੌਰ ਵਿੱਚ ਹੀ ਮੁਜੰਗਾਂ ਦੇ ਪਾਸ ਰਹਿੰਦੇ ਨੇ, ਜਿੱਥੇ ਹੁਣ ਛੇਵੀਂ ਪਾਤਸ਼ਹੀ ਦਾ ਮਕਾਨ ਬਣਿਆਹੋਇਆ। ਹੈ, ਉੱਥੇ ਗੁਰਾਂ ਦੀ ਬਾਣੀ ਨੂੰ ਸੁਣਕੇ ਉਸ ਨੇ ਉਹ ਬਾਣ। ਯਾਦ ਕੀਤੀ ਕਿਉਂਕਿ ਉਹ ਮੀਆਂਮੀਰ ਸਾਹਿਬ ਦੀ ਸੇਵਕਾਨੀ ਤੇ ਭਗਤਿ ਵਾਲੀ ਸੀ, ਅਤੇ ਗੁਰਾਂ ਦੇ ਨਾਲ ਕਾਜ਼ੀ ਵਿਰੋਧ ਰੱਖਦਾ ਸੀ। ਉਸਨੇ ਲੜਕੀ ਨੂੰ ਕਿਹਾ ਕਿ ਤੇ ਹਿੰਦੂਆਂ ਦੀ ਬਾਣੀ ਨਾ ਪੜਿਆ ਕਰ, ਉਸ ਨੇ ਇਸ ਬਾਤ ਨੂੰ ਨਾ ਮੰਨਿਆਂ। ਓੜਕ ਨੂੰ ਕਾਜ਼ੀ ਨੇ ਉਸ ਨੂੰ . ਮਰਵਾਨਾ ਚਾਹਿਆ ਤਾਂ ਉਹ ਭੱਜ ਕੇ ਮੀਆਂਮੀਰ