ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੬)

ਹਨ ਤੇ ਚੌਥੇ ਪਾਸੇ ਕੇਸਰੀ ਬਾਗ ਹੈ। ਇਨ੍ਹਾਂ ਤੋਂ ਪਿੱਛੇ ਗੁਰੂ ਹਰਿ ਗੋਬਿੰਦ ਜੀ ੯ ਹਾੜ ਵਦੀ ਸੱਛਮੀ ਸੰਮਤ ੧੬੬੩ ਬਿਕ੍ਰਮੀ ਨੂੰ ਗੱਦੀ ਪੁਰ ਬੈਠੇ। ਗੱਦੀ ਬੈਠਲ ਦੇ ਵੇਲੇ ਮਸੰਦਾਂ ਨੇ ਸੇਹਲੀ ਤੋਂ, ਮੰਜੀ ਅੱਗੇ ਲਿਆ ਰੱਖ ਤਾਂ ਤਿਨ੍ਹਾਂ ਨੇ ਕਿਹਾ ਕਿ ਮੰਜੀ ਰੰਥ ਸਾਹਿਬਨੂੰ ਤੇਸੇਹਲੀ ਬੇਦੀਆਂ ਨੂੰ ਤੇ ਟੋਪੀ ਉਦਾਸੀਆਂ ਨੂੰ ਦੇਵੋ, ਸਾਨੂੰ ਧਰਮ ਦੀ ਰੱਖਿਆ ਲਈ ਸ਼ਸਤ੍ਰ ਪਹਿਰਾਓ। ਤਾਂ ਬਾਬੇ ਬੁੱਢੇ ਨੇ ਤੇਗ ਹਣਾਈ ਤਾਂ ਗੁਰੂ ਸਾਹਿਬ ਤਖ਼ਤ ਪੁਰ ਹੋ ਬੈਠੇ ਉਸਦਾ ਨਾਮ ਅਕਾਲ ਤਖ਼ਤ ਰੱਖਿਆ ਗਿਆ ਜਿਸ ਨੂੰ ਅਕਾਲ ਬੁੰਗਾ ਸੱਦਦੇ ਹਨ॥
ਇਨ੍ਹਾਂ ਦੀਜਹਾਂਗੀਰ ਨਾਲ ਬੜੀ ਮੁਹੱਬਤ ਸੀਇਸ ਲਈ ਸਾਰੇ ਅਮੀਰ ਤੇ ਸ਼ਾਕਾਰ ਬੀ ਇਨ੍ਹਾਂ ਦਾ ਬਹੁਤ ਸਤਕਾਰ ਕਰਦੇ ਨੇ। ਜਦ ਸੰਮਤ ੧੬੬ ਬਿਕ੍ਰਮੀ ਵਿੱਚ ਜਹਾਂਗੀਰ ਕਾਬਲ ਵੱਲ ਗਿਆ ਤਾਂ ਪਿਛਲਾ ਸ਼ਾਹੀ ਮਾਮਲਾ ਗੁਰੂ ਜੀ ਦੇ ਸਪੁਰਦ ਕਰ ਗਿਆ, ਇੱਸੇ ਸਾਲ ਗੁਰੂਜੀ ਨੇ ਸ਼ਾਹੀ ਕੰਮਾਂ ਦੀ ਪੜਤਾਲ ਕਰਣ ਲਈ ਸਾਰੇ ਪੰਜਾਬ ਦਾ ਦੌਰਾ ਕੀਤਾ, ਜਿਸ ਕਰਕੇ ਗੁਰੂ ਹਰਿ ਗੋਬਿੰਦ ਜੀ ਦਾ ਦਬ ਦਬਾ ਸਾਰੇ ਮੁਲਕ ਵਿੱਚ ਬੈਠ fਗਿਆ। ਇਸੇ ਸਾਲ ਗੁਰੂ ਜੀਨੇ ਅਕਾਲਧੁੰਗੇ ਵਿੱਚ ਖੂਹ