ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/246

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੫ )

ਹੈ ਅਤੇ ਗੁਰੂ ਰਾਮਦਾਸ ਜੀ ਦੇ ਪ੍ਰਤਾਪ ਕਰਕੇ ਇੱਥੋਂ ਦੇ ਲੋਕ ਭਗਤਿ ਭਾਉ ਵਾਲੇ ਹਨ ॥
ਗੁਰੂ ਅਰਜਨ ਦੇਵ ਜੀ ਦਾ ਇਹ ਸ਼ੁਭਾਵ ਸਾ ਕਿ ਦਿਨ ਵੇਲੇ ਆਪਣੇ ਮਹਿਲਾਂ ਤੋਂ ਉੱਠਕੇ ਹਮੇਸ਼ਾਂ (ਜਿੱਥੇ ਹੁਣ ਸੰਤੋਖਸਰ ਹੈ) ਇੱਕ ਛਪੜੀ ਦੇ ਕੰਢੇ ਪਰ,ਜਿੱਥੇ ਬਹੁਤ ਸੰਘਣੇ ਬਿਛਲੇਇੱਕ ਟਾਹਲੀ ਦੇ ਬਿਛਹੇਠ (ਜਿਸ ਨੂੰ ਹੁਣ ਟਾਹਲੀ ਸਾਹਿਬ ,ਆਖਦੇ ਹਨ) ਜਾ ਬੈਠਦੇ ਸ਼ੇ ਇਸ ਛੰਭ ਦਾਘਾਟ ਲੋਕਾਂਨੇ ਬਹੁਤ ਸੁਥਰਾਬਨਾ ਛੱਡਿਆਂ ਸਾ। ਇੱਕ ਦਿਨ ਦਾ ਪਸ਼ਗ ਹੈ ਕਿ ਇੱਕ ਪਿਸ਼ੌਰੀ ਅਰੋੜੇ ਸਿੱਖ ਨੇ ਜਿਸ ਦਾ ਨਾਮ ਸੰਤੋਖੀ ਸੀ ਢਾਈ ਮੋਹਰ ਗੁਰਾਂ ਦੇ ਅੱਗੇ ਰੱਖੀ ਅਤੇ ਪ੍ਰਾਰਥਨਾਂ ਕੀਤੀ ਕਿ ਮਹਾਰਾਜ ਮੇਰੇ ਘਰ ਸੰਤਾਨ ਨਹੀਂ,ਦੌਲਤ ਬਹੁਤਹੈ, ਸ਼ੋ ਜਿਸ ਤਰ੍ਹਾਂ ਮੇਰਾ ਨਾਮ ਰਹੇ ਸੋ ਗੱਲ ਕਰੋ। ਗੁਰਾਂ ਨੇਕਿਹਾਤੇਰਾ ਅਜੇਹਾ ਪੁੱਤ ਪ੍ਰਗਟ ਕਰਾਂਗੇ ਜੋ ਕਦੇ ਨਾ ਮਰੇਗਾ ਇਹ ਕਹਿਕੇ ਉਸ ਦੀ ਦੌਲਤ ਨਾਲ ਉੱਥੇ ਭਲਾ ਪੁਦਾਉਣ ਲੱਗ ਪਏ। ਸੰਮਤ ੧੬੪੧ ਬਿਕ੍ਰਮੀ ਨੂੰ ਉਸਦੀ ਨੀਂਹ ਰੱਖੀ ਤੇ ੧੬੪੬ ਬਿਕ੍ਰਮੀ ਨੂੰ ਪੂਰਾ ਹੋਇਆ ੨ ਇਸ ਤਲਾ ਦਾ ਨਾਉਂ ਸੰਤੋਖਸਰ ਰੱਖਿਆ ਗਿਆ ਜੋ ਹੁਣ ਸ਼ਹਿਰ ਦੇ ਅੰਦਰ ਹੈ,ਜਿਸਦੇ ਤਿੰਨੀਂ ਪਾਸੀਂ ਮਕਾਨ