ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੦)

ਉਸਦਾ ਤਾਂ ਅੱਧਾ ਘਰ ਨਿੱਘਰ ਗਿਆ, ਪਰ ਉਸਦੇ ਗੁਆਂਢੀਆਂ ਦੇ ਸਾਰੇ | ਛੇਕੜ ਉਸਦੇ ਨੌਕਰ ਚਾਰ ਉਸਤੇ ਦੁਖ ਕੇ ਕੱਠੇ ਹੋਏ, ਅਤੇ ਤਿਨ੍ਹਾਂ ਨੇ ਉਸ ਪਕੜ ਕੇ ਚੰਗੀ ਤਰ੍ਹਾਂ ਕੁਟਿਆ, ਤੇ ਉਸਦਾ ਮਾਲ ਲੈ, ਬੇੜੀ ਵਿੱਚ ਬੈਠ, ਕਿਸੇ ਹੋਰ ਦੇਸਨੂੰ ਚਲੇਗਏ। ਉਸ ਨੇ ਬਹੁਤੇਰੀਆਂ ਹੀ ਫਰਿਆਂਦਾਂ ਕੀਤੀਆਂ ਪਰ ਕਿਸੇ ਸੁਣੀਆਂ | ਅੰਤ ਹੋ ਕੁਰਲਾਂ ਇਹ ਗੱਲ ਕਹੀ:-

॥ਦੋਹਰਾ॥

ਦੇਖ ਬਿੱਖ ਦੇ ਖਾਧਿਆਂ,ਬਿਪਦ ਮੌਤ ਲਏ ਘੇਰ।

ਜਿਸ ਵਿੱਚ ਔਗੁਣ ਹੋਇ ਇਹ, ਉਸਨੂੰ ਬਿਪਤਾ ਢੇ

ਦੇਖ ਦਾ ਇਹੀਓ ਫਲ ਹੈ, ਕਿਉਂ ਜੇ ਆਪਣਿਆਂ ਗੁਆਢੀਆਂ ਦਾ ਧਨ ਧਾਮ ਅਤੇ ਅਰਾਮ ਨਸ਼ ਨਾ ਕਰਦਾ, ਤਾਂ ਇਸ ਭੀੜ ਵਿੱਚ; ਸਹਾਇਤਾ ਕਰਦੇ ॥

---