ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੩

॥ ਚੌਪਈ॥

ਗਯਾਨੀ, ਜੋਧਾ,ਧਨੀ,ਗਨੀ ਜਨ। ਜਾਂਕੀ ਮਹਿਮਾ ਕਰਤ ਜਗਤ ਪੁਨ॥ ਸੋਈ ਜੀਵਤ ਹੈ ਜਗ ਮਾਹੀਂ। ਪਸੂਪੰਛੀ ਭੀ ਉਦਰ ਭਰਾਹੀਂ॥ ਜੋ ਜਨ ਨਿਜ ਕੁਟੰਬ ਨਹਿ ਪਾਲਤ। ਦੀਨਨ ਪਰ ਨਹਿ ਦਯਾ ਸੰਭਾਲਤ॥ ਤਾਂਕਾਂ ਜੀਵਨ ਨਿਸਫਲ ਜਾਨੋ। ਉਦਰ ਭਰਤ ਹੈ ਕਾਕਸਮਾਨੋ॥

॥ਦੋਹਰਾ॥

ਮੁਖਕ ਮੁਠੀ ਲਘੁ ਨਦੀ ਤੁਰਤ ਭਰਤ ਜਿਮ ਮੀਤ॥ ਤਿਮ ਥੋੜੇ ਮੇਂ ਅਧਮ ਜਨ ਤ੍ਰਿਪਤ ਹੋਤ ਭਯਭੀਤ॥ ਧੁਜ ਪਤਾਕਤ ਵੰਸ ਮੇਂ ਜੋ ਨ ਉੱਨ ਪੀ ਏ। ਜੋਬਨ ਮਾਤ ਬਿਨਾਸ ਹਿਤ ਸੋ ਜਨਮਯੋਖਭਾਇ॥ ਨਾਥ ਕਹੇ ਸੰਸਾਰ ਮੇਂ ਜਨਮ ਮਰਨ ਸਭ ਪਾਤ॥ ਜਨਮਾ ਸੋਈ ਜਾਨੀਏ ਜੇ ਪ੍ਰਤਾਪ ਦਖਰਾਤ॥ ਨਦੀ ਕਿਨਾਰੇ ਘਾਸ ਕਾ ਜਨਮ ਕਹੇ ਸੁਣੋਦਾਇ॥ ਡੁਬਤ ਜਨਕਾਂ ਆਸਰਾ ਹੋਤ ਸਦਾ ਸੁਨਚਾਇ॥ ਆਪ ਉਨਤੀ ਪਾਇਕਰ ਹਰੇ ਅਵਰ ਸੰਤਾਪ॥ ਐ ਜਨ ਕੋਉ ਮੇਘ ਸਮ ਹੋਤ ਜਗਤ ਵਿਖਯਾਤ।। ਜਨਨੀ ਕਾ ਆਦਰ ਕਰਤ ਇਸੀ ਹੇਕ ਬੁਧਿਆਨ॥ ਕੋਇਕ ਐਸਾ ਗਰਭ ਹੈ ਜੋ ਪਾਵੇ ਸਨਮਾਨ॥