ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੨

ਗੇਲੀ ਦੇ ਵਿੱਚ ਵਾਨਾ ਲਾਕੇ ਚਲਾਆ। ਇਤਨੇ ਚਿਰ ਵਿੱਚ ਇੱਕ ਬਾਂਦਰਾਂ ਦਾ ਕੁੰਡ ਉੱਥੇ ਆ ਗਿਆ, ਅਭ ਉਹ ਵੰਡ ਜਾਤਿ ਭਾਵ ਕਰਕੇ ਉੱਥੇ ਫਿਰਨ ਲੱਗ ਭਦ ਇੱਕ ਬਾਂਦਰ ਨੇ, ਜ਼ਸਦੀ ਮੌਤ ਨੇੜੇ ਆ ਗਏ ਸੀ, ਉਸ ਗੇਲੀ ਉੱਤੇ ਬੈਠਕੇ ਜਿਉਂ ਫਾਨੇ ਨੂੰ ਪੱਟਿਆ, ਤਾਂ ਉਹ ਉਸ ਚੀਰ ਵਿੱਚ ਫਸ ਗਯਾ ਅਤੇ ਮਰ ਗਿਆ॥

ਸੋ ਹੇ ਭਾਈ ਸਾਡਾ ਕੰਮ ਤਾਂ ਇਹ ਹੈ ਕਿ ਜੋ ਕੁਝ ਸ਼ੇਰ ਦਾ ਜੂਠਾ ਬਚੇ ਉਸ ਨੂੰ ਖਾ ਲੈਣਾ, ਸਾਨੂੰ ਇਸ ਕੰਮ ਨਾਲ ਕੀ ਮਤਲਬ ਹੈ? ਦਮਨਕ ਬਿਆ, ਕਿਆਂ ਨੂੰ ਖਾਣ ਦਾ ਹੀ ਭੁੱਖਾ ਹੈ, ਇਹ ਬਾਤ ਯੋਗ ਨਹੀਂ ਜੋ ਪੇਟ ਦੇ ਭਰਨ ਲਈ ਦਿਨੇ ਰਾਤ ਰਾਜਿਆਂ ਦੇ ਪਿਛੇ ਭੱਜੀਏ, ਇਸ ਪੁਰ ਕਿਹਾ ਭੀ ਹੈ:-

॥ਦੋਹਰਾ॥

ਭਨ ਕੋ ਉਪਕਾਰ ਹੈ ਸ਼ ਨ ਕੋ ਅਪਕਾਰ। ਨਿਪਸੇਵਾ ਕਾ ਫਲ ਯਹ ਉਦਰ ਭਰਤ ਸੰਸਾਰ॥ ਜਾਂ ਜੀਵਤ ਬਹੁ ਜੀਵੇਂ ਜੀਵੇ ਸੋਈ ਪੁਨੀਤ॥ ਕ ਆਪਣੀ ਚੋਂਚ ਸੌ ਉਦਰ ਭਰਤ ਹੈ ਮੀਤ॥