ਰੁਕੇ ਹੋਏ ਸਨ। ਸ਼ਾਹ ਜਹਾਨ ਵੀ ਔਰੰਗਜ਼ੇਬ ਦੇ ਪਿਛੇ ਪਿਛੇ ਕਾਬਲ ਗਿਆ। ਸ਼ਾਹਜਾਦੇ ਅਤੇ ਵਜੀਰ ਨੇ ੬੦ ਹਜ਼ਾਰ ਘੁੜਸਵਾਰ ਤੇ ੧੦ ਹਜ਼ਾਰ ਪੈਦਲ ਫੌਜ ਨਾਲ 9 ਮਹੀਨੇ ਤੀਕ ਲੜਾਈ ਜਾਰੀ ਰਖੀ ਪਰ ਉਹ ਸ਼ਹਿਰ ਉਤੇ ਮੁੜ ਕਬਜਾ ਕਰਨ ਵਿਚ ਸਫਲ ਨ ਹੋ ਸਕੇ। ਉਹਨਾਂ ਦੇ ਸਾਰੇ ਜਤਨ ਵਿਅਰਥ ਗਏ । ਘੇਰਾ ਚੁਝ ਲੈਣ ਮਗਰੋਂ ਸ਼ਾਹਜਹਾਨ ਕਾਬਲ ਤੋਂ ਲਾਹੌਰ ਵਾਪਸ ਆ ਗਿਆ। ਤਿਬੜ ਵਲ ਮੁਹਿੰਮ ੧੬੫੦ ਸੰਨ ੧੬੫੭ ਈਸਵੀ ਵਿਚ ਸ਼ਾਹੀ ਦਰਬਾਰ ਲਾਹੌਰ ਵਿਚ ੀ ਲਗਦਾ ਰਿਹਾ । ਇਸ ਦੌਰਾਨ ਵਿਚ ਤਿਬਤ ਵਲ ਇਕ ਨਵੀਂ ਮੁਹਿੰਮ ਭੇਜੀ ਗਈ ਜਿਸ ਨੇ ਅਸਕਰਦੂ ਉਤੇ ਜਾ ਕਬਜ਼ਾ ਕੀਤਾ । ਸੰਨ ੧੬੫੧ ਵਿਚ ਸ਼ਾਹੀ ਦਰਬਾਰ ਕਾਬਲ ਵਿਚ ਵਾਪਸ ਆ ਗਿਆ ਅਤੇ ਉਸ ਦੇ ਅਗਲੇ ਸਾਲ ਸ਼ਾਹਜ਼ਾਦਾ ਔਰੰਗਜ਼ੇਬ ਅਤੇ ਵਜ਼ੀਰ ਅਲਾਮੀ ਬਾਅਦੁੱਲਾ ਨੇ ਮੁੜ ੰਧਰ ਦਾ ਘੋੜਾ ਸ਼ੁਰੂ ਕਰ ਦਿਤਾ । ਕੰਧਾਰ ਉਤੇ ਦੂਜਾ ਹਮਲਾ ੧੬੫੨ ਇਸ ਵਾਰ ਘੇਰ ਲਈ ਬਹੁਤ ਸਾਰੀ ਫੌਜ ਵਰਤੀ ਗਈ । ਇਹ ਫੌਜ ਪੂਰੀ ਤਰ੍ਹਾਂ ਕੀਲ ਕਾਂਟੇ ਨਾਲ ਲੈਸ ਸੀ ਅਤੇ ਇਸ ਨਾਲ ਹੁਣ ਘਰ ਵਾਲੀਆਂ ਤੋਪਾਂ ਵੀ ਸਨ । ਮੁੜ ਪਸਪਾਈ ਬਥੇਰੇ ਜਤਨ ਕਰਨ ਮਗਰੋਂ ਕੋਈ ਚਾਰਾ ਚਲਦਾ ਨਾ ਵੇਖ ਕੇ ਸ਼ਾਹਜ਼ਾਦੇ ਨੂੰ ਇਕ ਵਾਰ ਮੁੜ ਕਾਬਲ ਵਲ ਪਸਪਾ ਹੋਣਾ ਪਿਆ । ਇਸ ਸ਼ਾਹਜ਼ਾਦੇ ਨੂੰ ਵਾਇਸਹਾਏ ਬਣਾ ਕੇ ਦੱਖਣ ਵਲ ਭੇਜ ਦਿਤਾ ਗਿਆ । ਦਾਰੇ ਦੇ ਮਾਤਹਿਤ ਵਡੀ ਮੁਹਿੰਮ ਹੁਣ ਸ਼ਹਿਨਸ਼ਾਹ ਦੇ ਸਦੇ ਤੋਂ ਵਡੇ ਸ਼ਾਹ ਜ਼ਾਵੇ ਦਾਰਾ (ਸ਼ਿਹ) ਨੇ ਕੰਧਾਰ ਦੀ ਨਵੀਂ ਮੁਹਿੰਮ ਲਈ ਆਪਣੀ ਸੇਵਾ ਪੇਸ਼ ਕੀਤੀ । ਇਸ ਤੇ ਇਕ ਬੜੀ ਸ਼ਾਨਦਾਰ ਫੌਜ ਜੋ ਪਹਿਲੀਆਂ ਨਾਲੋਂ ਕਿ ਵਡੀ ਸੀ, ਦੀ ਕਮਾਨ ਉਸ ਨੂੰ ਸਪੁਰਦ ਕੀਤੀ ਗਈ । ਸੰਨ ੧੬੫੨ ਦੀਆਂ ਸ਼ਰਦੀਆਂ ਵਿਚ ਇਹ ਫੌਜਾਂ ਲਾਹੌਰ ਵਿਚ ਇਕੱਤਰ ਹੋਈਆਂ ਅਤੇ ਅਰਲ ਸਾਲ ਦੀ ਬਹਾਰ ਟੁਕ ਵਿਚ ਇਹਨਾਂ ਦਾ ਮਾਰਚ ਸ਼ੁਰੂ ਹੋਇਆ । ਸ਼ਹਿਨਸ਼ਾਹ ਆਪ ਵੀ ਇਹਨਾਂ ਫੌਜਾਂ ਦੇ ਮਗਰੇ ਮਗਰ ਕਾਬਲ ਤੀਕ ਗਿਆ । ਫੌਜੀ ਕਾਰਰਵਾਈ ਠੀਕ ਉਸ ਸਮੇਂ ਸ਼ੂਰੂ ਹੋਈ ਜਿਸ ਸਮੇਂ ਨੂੰ ਨਜੂਮੀਆਂ (ਜੋਤਸ਼ੀਆਂ) ਨੇ ਸ਼ੁਭ ਦਸਿਆ ਸੀ। ਕੰਧਾਰ ਦਾ ਘੇਰਾ ੧੬੫੨ ਅੰਧਾਰ ਦਾ ਘੇਰਾ ਬੜੀ ਸਰਗਰਮੀ ਨਾਲ ਪੰਜ ਮਹੀਨੇ ਜਾਰੀ ਰਿਹਾ ਇਸ ਫੌਜੀ ਕਾਰਰਵਾਈ ਦਾ ਫਲ ਵੀ ਉਵੇਂ ਨਿਰਾਸਤਾ ਜਣਕ ਨਿਕਲਿਆ ਜਿਵੇਂ ਕਿ ਪਹਿਲੀਆਂ ਦੋ ਮੁਹਿੰਮਾਂ ਦਾ ਨਿਕਲ ਚੁਕਾ ਸੀ । ਦਾਰਾ ਸ਼ਿਕੋਹ ਦੀ ਅਸਫਲਤਾ ਤੋਂ ਪਸਪਾਈ ਆਪਣੀਆਂ ਬਿਹਤਨ ਫੌਜਾਂ ਮਰਵਾ ਚੁਕਣ ਮਗਰੋਂ ਦਾਰਾ ਸ਼ਿਕੋਹ ਉਵੇਂ ਹੀ ਅਸਫਲ ਹੋ ਕੇ ਵਾਪਸੀ ਲਈ ਮਜਬੂਰ ਹੋਇਆ ਜਿਵੇਂ ਕਿ ਉਸ ਦਾ ਛੋਟਾਂ ਭਾਈ ਹੋਇਆ ਸੀ । ਕੰਧਾਰ ਨੂੰ ਵਾਪਸ ਲੈਣ ਲਈ (੧੯੬) ਮੁਗਲਾਂ ਦਾ ਇਹ ਅੰਮ ਜਤਨ ਸੀ। ਇਸ ਦੇ ਮਗਰੋਂ ਕੰਧਾਰ ਦਾ ਸੰਬੰਧ ਦਿਲੀ ਦੇ ਦਰਬਾਰ ਨਾਲੋਂ ਸਦਾ ਟੁਟ ਗਿਆ। ਅਤਾਲਵੀ ਹਕੀਮ ਮਨੂਰੀ ਦੀ ਹਿੰਦ ਵਿਚ ਫੇਰੀ ਇਸ ਸਮੇਂ ਸ਼ਾਹਜਹਾਨ ਦੇ ਦਰਬਾਰ ਵਿਚ ਅੰਤ ਲਵੀ ਹਕੀਮ ਮਰੀ ਆਇਆ । ਬਾਦਸ਼ਾਹ ਬਾਰੇ ਬਿਆਨ ਉਹਨੇ ਲਿਖਿਆ ਹੈ ਕਿ ਸ਼ਹਿਨਸ਼ਾਹ ਸ਼ਾਹਜਹਾਨ ਲਗ ਪਗ ਝੂਠ 15 ਦੀ ਉਮਰ ਦਾ ਹੈ ਜਿਸ ਨੂੰ ਸੁੰਦਰ ਸੁੰਦਰ ਚੀਜ਼ਾਂ ਦਾ ਬੜਾ ਸ਼ੌਕ ਹੈ । ਬਾਦਸ਼ਾਹ ਦੇ ਵਿਚਾਰ ੩੩ ਉਚੇ ਤੇ ਸ਼ਾਹੀ ਹਨ। ਉਸ ਦੀ ਸ਼ਖਸੀਅਤ ਬੜੀ ਸ਼ਾਨਦਾਰ ੇ ਪਰਤਾਪ ਸ਼ਾਲੀ ਹੈ। ਤਖਤਿ ਤਾਊਸ ਦੇ ਇਰਦ ਗਿਰਦ ਅਜੇ ਤੀਕ ਸ਼ਾਹੀ ਖਾਨਦਾਨ ਦੇ ਮੈਂਬਰਾਂ ਦਾ ਝੁਰਮਟ ਅਤੇ ਇਹਨਾਂ ਸ਼ਾਹੀ ਮੈਂਬਰਾਂ ਅਤੇ 1 ਿਨਸ਼ਾਹ ਵਿਚਲ ਪੂਰਨ ਸਹਿਯੋਗ ਸੀ । ਬਾਦਸ਼ਾਹ ਆਪਣੇ ਸਬੰਧੀ ਜ਼ਾਰਾਂ ਆਖਿਲਖਾਨ ਅਤੇ ਮਹਾਬਤ ਖਾਂ ਤੋਂ ਵਾਂਜਿਆ ਗਿਆ ਸੀ ਸੂ ਇਸ ਘਾਟੇ ਨੂੰ ਪੂਰਾ ਕਨ ਲਈ ਉਹ ਸਰਕਾਰੀ ਕੰਮ ਕਾਰ ਵਿਚ ਵਧੀਕ ਚੁਸਤ ਤੇ ਚੁਕੰਨਾ ਹੋ ਗਿਆ । ਸ਼ਾਹਜਹਾਨ ਦੇ ਚਾਰ ਬੇਟੇ ਸ਼ਾਹ ਜਹਾਂਨ ਦੇ ਚਾਰ ਬੇਟੇ ਸਨ । ਇਹ ਵਾਰੇ ਹੀ ਬੜੇ ਸੁਰਿਖਿਅਤ ਅਤੇ ਵਡੀ ਤੋਂ ਵੱਡੀ ਸਲਤਨਤ ਦੇ ਤਖਤ ਨੂੰ ਸਸ਼ੋਭਤ ਕਰਨ ਦੇ ਯੋਗ ਦਾਰਾ ਸਭ ਤੋਂ ਵੱਡਾ ਸਪੁਤਰ ਦਾਚਾ, ਬਾਦਸ਼ਾਹ ਦੀਆਂ ਅੱਖਾਂ ਦਾ ਤਾਰਾ ਸੀ । ਉਹ ਬਹੁਤ ਕਰਕੇ ਸਹਿਨਸ਼ਾਹ ਦੇ ਨਾਲ ਹੀ ਰਹਿੰਦਾ ਅਤੇ ਕਿਸ ਹਦ ਤੱਕ ਗੌਰਮਿੰਟ ਦੇ ਕੰਮਾਂ ਵਿਚ ਵੀ ਸ਼ਾਮਲ ਹੁੰਦਾ ਸੀ । ਉਹ ਬੜਾ ਉਚ ਹੋਸਲਾ ਤੇ ਖੁਲ੍ਹ ਦਿਲਾਂ ਸ਼ਾਹਜ਼ਾਦਾ ਸੀ । ਆਪਣੇ ਬਾਬੇ ਵਰਗਾ ਹੀ ਆਜ਼ਾਦ ਖਿਆਲ, ਹਿੰਦੂ ਸਭਿਅਤਾ ਦਾ ਸ਼ੌਕੀਨ ਤੇ ਯੂਰਪੀਨ ਰੰਗ ਢੰਗ ਦਾ ਪਰਮੀ । ਜਾਹ ਜਾਹ ਦੂਜਾ ਬੇਟਾ ਅਤੇ ਬੰਗਾਲ ਦਾ ਗਵਰਨਰ ਸੀ । ਉਹ ਸ਼ੂਈਆ ਮਤ ਦਾ ਪਿਛਲਗ ਬਹੁਤ ਹਦ ਤੀਕ ਅਬਾਸ਼ ਤੇ ਨਰਮ ਸੁਭਾ ਦਾ ਨੌਜਵਾਨ ਬੜ ਨਿਡ ੇ ਦਲੇਰ ਸੀ ਅਤੇ ਛੋਟ ਹੁੰਦਿਆਂ ਤੋਂ ਹੀ ਸਿਵਲ ਤੇ ਫ ਮਾਮਲੀਆਂ ਵਿਚ ਦਿਲਚਸਪੀ ਲੈਂਦਾ ਰਿਹਾ ਸੀ । ਉਹਦੀ ਸ਼ਾਹ ਬੀਰ ਨ ਨਾਲ ਖੜ ਪਤਰ ਜ਼ਾਰੀ ਰਹਿੰਦਾ ਸੀ ਤੇ ਉਸ ਨ ਮਿਰਕਢ ਹਿੰਦੂ ਰਾਜਿਆਂ ਨਾਲ ਵੀ ਖੁਫੀਆ ਸਮਝੌਤੇ ਕਰ ਰਖੇ ਸਨ । ਔਰੰਗਜ਼ੇਬ ਤੀਜਾ ਬੇਟਾ ਔਰੰਗਜ਼ੇਬ ਝਖਣ ਦਾ ਵਾਇਸਰਾਏ ਸੀ । ਉਹਦਾ ਚਲਨ ਆਪਣੇ ਿਨਾ ਹੀ ਭਰਾਵਾਂ ਤੋਂ ਅਡਰਾ ਸੀ। ਉਹ ਬੜਾ ਸੁਯੋਗ, ਚੌ ੰਨਾਂ, ਲਾਲਚੀ, ਅਤੇ ਸਾਜ਼ਸੀ ਸੁਭਾ ਦਾ ਸੀ । ਬਹੁਟ ਘਟ ਬੋਲਦਾ ਅਤੇ ਸੰਸਾਰਕ ਖੁਸ਼ੀਆਂ : ਐਸ਼ ਤੋਂ ਦੂਰ ਰਹਿੰਦਾ । ਬਹੁਤ ਸਮਾ ਆਪਣੇ ਕੰਮਾਂ ਵਿਚ ਰੁਝਾ ਰਹਿੰਦਾ | ਉਹ ਧਾਰਮਕ ਮਨੁੱਖਾਂ ਤੇ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/190
ਦਿੱਖ